GRP ASI Sajjan Kumar suspended for taking bribe
September 7, 2022 - PatialaPolitics
GRP ASI Sajjan Kumar suspended for taking bribe
A video of GRP ASI Sajjan Kumar posted as I/C Assault post Mohali Railway Station demanding and accepting Rs 1400 as bribe from a passenger got viral. He was immediately suspended and departmental action has been initiated against him.
ADGP Government Railway Police Shashi Prabha Dwivedi IPS said corruption in department would not be tolerated and anyone indulging in such practices would be delt strongly.
ਜੀਆਰਪੀ ਦਾ ਏਐਸਆਈ ਸੱਜਣ ਸਿੰਘ ਰਿਸ਼ਵਤ ਲੈਣ ਦੇ ਦੋਸ਼ ਵਿੱਚ ਮੁਅੱਤਲ
ਪਟਿਆਲਾ, 7 ਸਤੰਬਰ:
ਮੋਹਾਲੀ ਰੇਲਵੇ ਸਟੇਸ਼ਨ ‘ਤੇ ਆਈ/ਸੀ ਅਸਾਲਟ ਪੋਸਟ ‘ਤੇ ਤਾਇਨਾਤ ਜੀ.ਆਰ.ਪੀ. ਦੇ ਇੱਕ ਏ.ਐੱਸ.ਆਈ. ਸੱਜਣ ਕੁਮਾਰ ਦੀ ਇੱਕ ਯਾਤਰੀ ਤੋਂ 1400 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੀ ਵੀਡੀਓ ਵਾਇਰਲ ਹੋਈ ਸੀ।ਇਸ ਸੰਬੰਧੀ ਕਾਰਵਾਈ ਕਰਦਿਆਂ ਉਸ ਨੂੰ ਤੁਰੰਤ ਮੁਅੱਤਲ ਕਰਕੇ ਉਸ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਗੌਰਮਿੰਟ ਰੇਲਵੇ ਪੁਲਿਸ ਦੇ ਏਡੀਜੀਪੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਦਸਿਆ ਕਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿੱਚ ਸ਼ਾਮਲ ਕਿਸੇ ਵੀ ਮਾਮਲੇ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇਗੀ।