Hindus and Muslims celebrate Tipri together in Patiala on Bawan Dwadashi

September 8, 2022 - PatialaPolitics

Hindus and Muslims celebrate Tipri together in Patiala on Bawan Dwadashi


ਬਾਵਨ ਦੁਆਦਸੀ ਦੇ ਮੇਲੇ ਉੱਤੇ ਹਿੰਦੂ ਮੁਸਲਮਾਨ ਭਾਈਚਾਰੇ ਦੀ ਮਿਸਾਲ ਦਿੰਦੇ ਹੋਏ ਪਟਿਆਲਾ ਦੇ ਲੋਕ ਅੱਜ ਜੋੜੀਆਂ ਭੱਟੀਆਂ ਦੇ ਵਿੱਚ ਅਲੱਗ ਨਜ਼ਾਰਾ ਦੇਖਣ ਨੂੰ ਮਿਲਿਆ ਜਦ ਰਾਮਲੀਲਾ ਕਮੇਟੀ ਦੇ ਪ੍ਰਧਾਨ ਵਰੁਣ ਜਿੰਦਲ ਬੱਬੀ ਅਤੇ ਸਦਭਾਵਨਾ ਸੇਵਾ ਸੁਸਾਇਟੀ ਦੇ ਪ੍ਰਧਾਨ ਸ਼ੇਰ ਖਾਨ ਬਾਵਨ ਦੁਆਦਸੀ ਦੇ ਮੇਲੇ ਉੱਤੇ ਟਿੱਪਰਿ ਖੇਲਦੇ ਹੋਏ ਨਜ਼ਰ ਆਏ ਲੋਕਾਂ ਨੂੰ ਇਹ ਦ੍ਰਿਸ਼ ਦੇਖ ਕੇ ਬਹੁਤ ਖੁਸ਼ੀ ਹੋਈ ਜਿਸ ਨਾਲ ਇਹ ਦੋਨੋਂ ਸਮਾਜ ਸੇਵਕਾਂ ਨੇ ਸਮਾਜ ਦੇ ਵਿਚ ਇਕ ਚੰਗੀ ਮਿਸਾਲ ਪੈਦਾ ਕੀਤੀ