Mohindra College Patiala student killed in road accident

September 14, 2022 - PatialaPolitics

Mohindra College Patiala student killed in road accident

ਪਟਿਆਲਾ ਚ ਦਿਨਾਂ ਦਿਨੀ ਵੱਧ ਰਹੇ ਐਕਸੀਡੈਂਟ ਨੇ ਇੱਕ ਹੋਰ ਦੀ ਗਈ ਜਾਨ।

ਲਕਸ਼ਮੀ D/O ਪ੍ਰੇਮ ਲਾਲ ਜਿਸਦੀ ਉਮਰ 19 ਸਾਲ ਦਸੀ ਜਾ ਰਹੀ ਹੈ ਉਸਦੀ ਟਰੱਕ ਦੇ ਨੀਚੇ ਆਣ ਕਰ ਕੇ ਮੌਕੇ ਤੇ ਹੀ ਮੌਤ ਹੋ ਗਈ । ਲਕਸ਼ਮੀ BA ਸੰਗੀਤ ਵਿਭਾਗ ਮਹਿੰਦਰਾ ਕਾਲਜ ਪਟਿਆਲਾ ਦੀ ਵਿਦਿਆਰਥਨ ਸੀ।
ਦਸਿਆ ਜਾ ਰਿਹਾ ਕੁੜੀ ਰਿਸ਼ੀ ਕਲੋਨੀ ਦੀ ਰਹਿਣ ਵਾਲੀ ਹੈ ਤੇ ਗੁਰੂਦਵਾਰਾ ਦੁਖਨਿਵਾਰਨ ਸਾਹਿਬ ਤੋ ਆਪਣੇ ਘਰ ਜਾ ਰਹੀ ਸੀ ਜੋ ਕਿ ਰੇਲਵੇ ਸਟੇ਼ਸ਼ਨ , ਫਾਟਕ ਦੇ ਨੇੜੇ ਮੋੜ ਤੇ ਟਰੱਕ ਨਾਲ ਐਕਸੀਡੈਂਟ ਹੋਇਆ ਤੇ ਕੁੜੀ ਟਰੱਕ ਦੇ ਥੱਲੇ ਆਗਈ। ਟਰੱਕ ਡਰਾਈਵਰ ਦਾ ਨਾਮ ਮੁੰਨਾ ਦਸਿਆ ਜਾ ਰਿਹਾ ਹੈ ਅਤੇ ਟਰੱਕ ਨੂੰ PB 12T 0977 ਜਿਸਨੂੰ ਪਟਿਆਲਾ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਸੀ। ਟਰੱਕ ਡਰਾਈਵਰ ਤੇ ਧਾਰਾ 304, A-279, 427 IPC ਲਗਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ