Patiala: One booked for selling liquor on Gandhi Jayanti

October 3, 2022 - PatialaPolitics

Patiala: One booked for selling liquor on Gandhi Jayanti

ਗਾਂਧੀ ਜਯੰਤੀ ਦੇ ਸ਼ੁਭ ਮੌਕੇ ਤੇ ਚੋਰੀ ਸ਼ਰਾਬ ਵੇਚਣ ਦੀ ਖਬਰ ਸਾਮਣੇ ਆਈ ਹੈ । ਯਾਦਵਿੰਦਰਾ ਇੰਨਕਲੇਵ ਨਾਭਾ ਰੋਡ ਨੇੜੇ ਠੇਕਾ ਤੋ ਨਾ-ਮਾਲੂਮ ਕਰਿੰਦਾ ਜੋ ਸੋਸਲ ਮੀਡੀਆ ਪਰ ਦੇਖਿਆ ਗਿਆ ਕਿ ਗਾਂਧੀ ਜਯੰਤੀ ਦੇ ਦਿਹਾੜੇ ਤੇ ਚੋਰ ਮੋਰੀ ਰਾਹੀਂ ਸਰਾਬ ਵੇਚ ਰਿਹਾ ਹੈ, ਜੋ ਦੋਸ਼ੀ ਨੇ ਗਾਂਧੀ ਜਯੰਤੀ ਦਿਹਾੜੇ ਤੇ ਸਰਾਬ ਵੇਚ ਕੇ ਮਾਨਯੋਗ ਜਿਲਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਜਿਸ ਉਤੇ ਪਟਿਆਲਾ ਪੁਲਿਸ ਨੇ ਧਾਰਾ FIR No. 209 DTD 02-10-22 U/S 188 IPC ਲਗਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ