Get ready for Rain Patiala on weekend
October 5, 2022 - PatialaPolitics
Get ready for Rain Patiala on weekend
ਤਾਜਾ ਮੌਸਮੀ ਹਲਾਤ ਦੇ ਮੁਤਾਬਿਕ 7 ਤੋਂ 9 ਅਕਤੂਬਰ ਵਿਚ ਸਾਰਾ ਹਰਿਆਣਾ ਦਿੱਲੀ ਪੰਜਾਬ ਦੇ 60 % ਇਲਾਕੇ ਪਟਿਆਲਾ ਮਾਨਸਾ ਬਠਿੰਡਾ ਮੁਕਤਸਰ ਮੋਹਲੀ ਲੁਧਿਆਣਾ ਮਲੇਰਕੋਟਲਾ ਵਰਗੇ ਸਹਿਰ ਵਿਚ ਤੇਜ ਹਨੇਰੀ ਮੀਹ ਤੇ ਕੁੱਜ ਜਗਾਹ ਤੇ ਗੜੇਮਾਰ ਹੋ ਸਕਦੀ ਹੈ….