Patiala: Teenager Boy arrested for attacking School girl

October 9, 2022 - PatialaPolitics

Patiala: Teenager Boy arrested for attacking School girl

Patiala: Teenager Boy arrested for attacking School girl

ਪਟਿਆਲਾ ਦੇ ਮਲਟੀਪਰਪਸ ਸਕੂਲ ਪੜ੍ਹਦੀ ਵਿਦਿਆਰਥਣ ਤੇ ਹਮਲਾ,ਮੁੰਡੇ ਨੇ ਕਿਰਪਾਨਾਂ ਨਾਲ ਹਮਲਾ ਕੀਤਾ

ਮੁੰਡੇ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਤੇ ਨਾਲ ਹੀ ਉਸ ਨਾਲ ਕੁੱਟਮਾਰ ਵੀ ਕੀਤੀ ਜਦੋਂ ਬਚਾਅ ਲਈ ਉਸ ਨੇ ਆਪਣਾ ਹੱਥ ਅੱਗੇ ਕੀਤਾ ਤਾਂ ਕੁੜੀ ਦੇ ਹੱਥ ਤੇ ਕਾਫੀ ਸੱਟ ਲੱਗੀ ਇਸ ਦਰ ਤੇ ਪੁਲਿਸ ਨੇ ਥਾਣਾ ਸਿਵਲ ਲਾਇਨ ਲਿਖੋ ਧਾਰਾ 307,354,341 ਤੇ ਹੋਰ ਧਾਰਾਵਾਂ ਤਹਿਤ ਦਰਜ ਕਰ ਲਿਆ ਹੈ।