Get ready for New Bus stand Patiala

October 18, 2022 - PatialaPolitics

Get ready for New Bus stand Patiala

 

ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਦੇ ਅਤਿ-ਆਧੁਨਿਕ ਨਵੇਂ ਬੱਸ ਅੱਡੇ ਦੀ ਉਸਾਰੀ ਕਾਰਜਾਂ ਦੀ ਸਮੀਖਿਆ -ਬੱਸ ਅੱਡੇ ਦਾ ਮੁੱਖ ਹਿੱਸਾ ਮੁਕੰਮਲ ਕਰਨ ਲਈ 45 ਦਿਨਾਂ ਦਾ ਸਮਾਂ ਦਿੱਤਾ-ਸਾਕਸ਼ੀ ਸਾਹਨੀ -ਬੱਸ ਅੱਡੇ ਦੇ ਅਗਲੇ ਪਾਸੇ ਦੂਸਰੀ ਸੜਕ ਇੱਕ ਹਫ਼ਤੇ ‘ਚ ਚਾਲੂ ਕੀਤੀ ਜਾਵੇ-ਡਿਪਟੀ ਕਮਿਸ਼ਨਰ