Thar driver creates nuisance near Patiala 22 No. Flyover

ਥਾਰ ਸਵਾਰ ਨੌਜਵਾਨਾਂ ਨੇ ਪਟਿਆਲਾ 22 ਨੰਬਰ ਫਾਟਕ ਤੇ ਪਾਇਆ ਖੌਰੂ,ਕਈ ਗੱਡੀਆਂ ਚ ਮਾਰੀ ਟੱਕਰ ਫੇਰ ਵਾਹ ਜੀ ਵਾਹ ਚਾਪ ਦੀ ਦੁਕਾਨ ਚ ਮਾਰੀ ਗੱਡੀ।
ਮੌਕੇ ਤੇ ਖੜੇ ਲੋਕਾਂ ਨੇ ਦਸਿਆ ਕੀ ਮੁੰਡਿਆਂ ਨੇ ਨਸ਼ਾ ਕੀਤਾ ਜਾਪਦਾ ਸੀ,ਪੁਲਿਸ ਨੇ ਮੁੰਡਿਆਂ ਨੂੰ ਫੱੜ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ