Patiala:Speeding bus killed one in accident

October 25, 2022 - PatialaPolitics

Patiala:Speeding bus killed one in accident

ਪਟਿਆਲਾ ਵਿਚ ਐਕਸੀਡੈਂਟ ਦੇ ਕੇਸ ਦਿਨੋ ਦਿਨ ਵੱਧ ਰਹੇ ਹਨ ,ਉਥੇ ਹੀ 23/10/22 ਮਹਿੰਦਰ ਆਪਣੇ ਮੋਟਰਸਾਇਕਲ ਨੰ. PB-12F-5878 ਤੇ ਸਵਾਰ ਹੋ ਕੇ ਪਿੰਡ ਘਲੋੜੀ ਨੇੜੇ ਸੁੰਨੀ ਇੰਨਕਲੇਵ ਕੋਲ ਜਾ ਰਿਹਾ ਸੀ, ਉਥੇ ਹੀ ਨਾ-ਮਾਲੂਮ ਡਰਾਇਵਰ ਨੇ ਆਪਣੀ ਬੱਸ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਮਹਿੰਦਰ ਵਿੱਚ ਮਾਰੀ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ FIR No. 154 DTD 24- 10-22 U/S 279,304-A IPC ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।