Patiala Rajpura Toll Plaza closed,farmers explained problems

November 22, 2022 - PatialaPolitics

Patiala Rajpura Toll Plaza closed,farmers explained problems

ਪਟਿਆਲਾ ਫਿਰ ਤੋਂ ਧਰਨਿਆਂ ਦਾ ਦੌਰ ਸ਼ੁਰੂ

ਪਟਿਆਲਾ-ਰਾਜਪੁਰਾ ਰੋਡ ਟੋਲ ਪਲਾਜ਼ਾ ਮੁੜ ਬੰਦ ਆਵਾਜਾਈ ਠੱਪ

ਧਰਨਾ ਸ਼ੁਰੂ ਕਿਸਾਨ ਫਿਰ ਉਤਰੇ ਸੜਕਾਂ ਤੇ

ਰਾਜਪੁਰਾ, ਚੰਡੀਗੜ੍ਹ ਜਾਣ ਲਈ ਰੂਟ ਬਦਲੋ, ਰਾਹਗੀਰਾਂ ਦੇ ਲਈ ਇਕ ਵਾਰ ਫਿਰ ਮੁਸ਼ਕਿਲਾਂ ਖੜੀਆਂ