Delhi man, allegedly a drug addict, murders grandma, parents and sister

November 23, 2022 - PatialaPolitics

Delhi man, allegedly a drug addict, murders grandma, parents and sister

 

ਦਿੱਲੀ ’ਚ ਇਕੋ ਪਰਿਵਾਰ ਦੇ 4 ਜੀਆਂ ਦਾ ਕਤਲ
ਨਵੀਂ ਦਿੱਲੀ, 23 ਨਵੰਬਰ, 2022: ਦਿੱਲੀ ਦੇ ਪਾਲਮ ਇਲਾਕੇ ਵਿਚ ਇਕੋ ਪਰਿਵਾਰ ਦੇ 4 ਜੀਆਂ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਕਾਤਲ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਰਨ ਵਾਲਿਆਂ ਵਿਚ ਦੋ ਭੈਣਾਂ, ਉਹਨਾਂ ਦੇ ਪਿਤਾ ਤੇ ਉਹਨਾਂ ਦੀ ਦਾਦੀ ਸ਼ਾਮਲ ਹੈ। ਘਟਨਾ ਮੰਗਲਵਾਰ ਦੇਰ ਰਾਤ ਵਾਪਰੀ। ਹੋਰ ਜਾਂਚ ਜਾਰੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਕਾਤਲ ਪਰਿਵਾਰਕ ਮੈਂਬਰ ਹੈ ਜਿਸਨੇ ਨਸ਼ਾ ਕਰਨ ਤੋਂ ਰੋਕਣ ਕਾਰਨ ਇਹ ਕਤਲ ਕੀਤੇ ਹਨ।