Gurdaspur: Owner attacks school bus after dog dies

February 7, 2023 - PatialaPolitics

Gurdaspur: Owner attacks school bus after dog dies

ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿੱਖੇ ਇਕ ਸਕੂਲ ਬੱਸ ਥੱਲੇ ਅਚਾਨਕ ਪਾਲਤੂ ਕੁੱਤਾ ਆਉਣ ਦੇ ਕਾਰਨ ਕੁੱਤੇ ਦੀ ਮੌਤ ਹੋ ਗਈ ਤਦੇ ਹੀ ਇਸ ਗੁੱਸੇ ਵਿੱਚ ਕੁੱਤੇ ਦੇ ਮਾਲਕ ਨੇ ਆਪਣੇ ਸਾਥੀਆਂ ਸਮੇਤ ਸਕੂਲੀ ਬੱਚਿਆ ਨਾਲ ਭਰੀ ਸਕੂਲੀ ਬੱਸ ਨੂੰ ਰੋਕ ਕੇ ਬੱਸ ਉਤੇ ਦਾਤਰ ਹਮਲਾ ਕਰ ਦਿੱਤਾ ,,,ਬੱਸ ਅੰਦਰ ਡਰੇ ਅਤੇ ਸਹਿਮੇ ਬੈਠੇ ਬੱਚੇ ਅੰਦਰ ਰੋਂਦੇ ਰਹੇ ਪਰ ਕੁੱਤੇ ਦੇ ਮਾਲਕ ਨੂੰ ਰਤਾ ਵੀ ਤਰਸ ਨਾ ਆਇਆ ਇਹਨਾਂ ਬੱਚਿਆਂ ਉਤੇ ਅਤੇ ਉਹ ਆਪਣੀ ਦਹਿਸ਼ਤ ਲਗਤਾਰ ਵਿਖਾਉਂਦਾ ਨਜਰ ਆਇਆ ਇਹ ਵੀਡਿਓ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਤੇਜ਼ੀ ਨਾਲ ਵਾਇਰਲ।