One year ago Patialvis voted,Ajitpal Kohli thanks people for support

February 20, 2023 - PatialaPolitics

One year ago Patialvis voted,Ajitpal Kohli thanks people for support

ਅੱਜ ਦੇ ਦਿਨ ਪੂਰੇ 1 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ, ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ,ਮੇਰੇ ਅਤੇ ਮੇਰੇ ਪਰਿਵਾਰ ਤੇ ਵਿਸ਼ਵਾਸ ਕਰਕੇ ਪਟਿਆਲਾ ਸ਼ਹਿਰੀ ਹਲਕੇ ਦੇ ਵੋਟਰਾਂ ਨੇ ਮੈਨੂੰ 48000 ਤੋਂ ਵੱਧ ਵੋਟਾਂ ਪਾ ਕੇ ਵਿਧਾਨ ਸਭਾ ਭੇਜਿਆ।ਜਿਸ ਲਈ ਮੈਂ ਸਮੁੱਚੇ ਪਟਿਆਲਵੀਆਂ ਦਾ ਸ਼ੁਕਰ ਗੁਜ਼ਾਰ ਹਾਂ। ਮੈਂ ਪਹਿਲਾਂ ਵੀ ਇਹੀ ਅਪੀਲ ਕੀਤੀ ਸੀ ਕਿ ਲੋਕਾਂ ਦੇ ਕੰਮਾਂ ਲਈ ਦਿਨ ਰਾਤ ਹਾਜਰ ਹਾਂ ਅਤੇ ਹੁਣ ਫੇਰ ਇਹੀ ਵਾਅਦਾ ਕਰਦਾ ਹਾਂ ਕੇ ਆਪ ਜੀ ਨੂੰ ਮੇਰੀ ਕਦੇ ਵੀ ਲੋੜ ਹੋਵੇ ਅੱਧੀ ਰਾਤ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੇ ਵਲੋਂ ਮਿਲ ਰਹੇ ਪਿਆਰ ਦਾ ਮੈਂ ਅਤੇ ਮੇਰਾ ਪਰਿਵਾਰ ਸਦਾ ਰਿਣੀ ਰਹੇਗਾ: ਅਜੀਤਪਾਲ ਕੋਹਲੀ

 

View this post on Instagram

 

A post shared by Patiala Politics (@patialapolitics)