Student Navjot Singh murdered at Punjabi University Patiala

February 27, 2023 - PatialaPolitics

Student Navjot Singh murdered at Punjabi University Patiala

 

ਪਟਿਆਲਾ ਦੀ ਪੰਜਾਬੀ ਯੂਨੀਵਰਸਟੀ ਚ 2 ਗੁੱਟਾ ਵਿਚਕਾਰ ਹੋਈ ਖੂਨੀ ਝੜਪ,1 ਦੀ ਮੌਤ

 

ਜਾਣਕਾਰੀ ਮੁਤਾਬਿਕ ਪੰਜਾਬੀ ਯੂਨੀਵਰਸਟੀ ਪਟਿਆਲਾ ਚ ਸਵੇਰੇ 2 ਨੌਜਵਾਨ ਗੁੱਟਾ ਵਿਚਕਾਰ ਖੂਨੀ ਝੜਪ ਹੋਈ ਜਿਸ ਵਿੱਚ ਇੱਕ 20 ਸਾਲ ਦੇ ਨੌਜਵਾਨ ਦੀ ਚਾਕੂ ਮਾਰਕਰ ਹਤਿਆ ਕਰ ਦਿਤੀ ਗਈ ਹਾਲਾਂਕਿ 3 ਤੋਂ 4 ਨੌਜਵਾਨ ਜਖਮੀ ਦੱਸੇ ਜਾ ਰਹੇ ਹਨ ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਰਨ ਵਾਲੇ ਮੁੰਡੇ ਦਾ ਨਾਮ ਨਵਜੋਤ ਸਿੰਘ ਪੁੱਤਰ ਗੰਜੂਰ ਸਿੰਘ ਪਿੰਡ ਸੰਗਤਪੁਰਾ ਜਿਲ੍ਹਾ ਪਟਿਆਲਾ ਹੈ ਪਟਿਆਲਾ ਦੀ ਯੂਨੀਵਰਸਟੀ ਚ ਨਵਜੋਤ ਕੰਪਿਊਟਰ ਸਾਇੰਸ ਇੰਜਿਨਰਿੰਗ ਦਾ ਕੋਰਸ ਕਰ ਰਿਹਾ ਸੀ

 

 

View this post on Instagram

 

A post shared by Patiala Politics (@patialapolitics)