Robbery Attempt Goes Wrong In US, Thief Caught And Beaten Up By Punjabi Boy - Patiala News | Patiala Politics - Latest Patiala News

Robbery Attempt Goes Wrong In US, Thief Caught And Beaten Up By Punjabi Boy

August 4, 2023 - PatialaPolitics

Robbery Attempt Goes Wrong In US, Thief Caught And Beaten Up By Punjabi Boy

ਅਮਰੀਕਾ ‘ਚ ਇਨ੍ਹੀਂ ਦਿਨੀਂ ਚੋਰੀਆਂ, ਸ਼ਰੇਆਮ ਗੋਲੀਬਾਰੀ ਅਤੇ ਡਕੈਤੀਆਂ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ ਤਾਜ਼ਾ ਮਾਮਲਾ ਕੈਲੀਫੋਰਨੀਆ ਦੇ 7-ਇਲੈਵਨ ਸਟੋਰ ਦਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਲੁੱਟ ਦੀ ਨੀਅਤ ਨਾਲ ਦਾਖਲ ਹੁੰਦਾ ਹੈ ਪਰ ਸਟੋਰ ਦੇ ਸਿੱਖ ਮਾਲਕ ਨੇ ਉਸ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ।

 

View this post on Instagram

 

A post shared by Patiala Politics (@patialapolitics)