Patiala: Restaurant owner brutally thrashed over Rs 1000 bill

September 23, 2023 - PatialaPolitics

Patiala: Restaurant owner brutally thrashed over Rs 1000 bill

1 ਹਜ਼ਾਰ ਦੇ ਬਿੱਲ ਪਿੱਛੇ ਪਾੜਤਾ ਰੈਸਟੋਰੈਂਟ ਮਾਲਕ ਦਾ ਸਿਰ ਕਰਤਾ ਲਹੂ ਲੁਹਾਣ,CCTV ਚ ਕੈਦ ਹੋਇਆ ਤਸਵੀਰਾਂ

 

ਪਟਿਆਲਾ ਦੇ ਅਰਬਨ ਇਸਟੇਟ ਫੇਸ-1 ਦਾ ਮਾਮਲਾ,ਮਧੂਸ਼ਾਲਾ ਰੇਸਟਰੋਰੈਂਟ ਦੀ ਹੈ ਘਟਨਾ

 

ਉਮੇਸ਼ ਪਾਹਵਾ ਦਾ ਪਿੰਡ ਸਾਹਿਬ ਨਗਰ ਥੋਹੜੀ ਵਿਖੇ ਠੇਕਾ ਤੇ ਰੈਸਟੋਰੈਂਟ ਹੈ, ਮਿਤੀ 13/9/23 ਨੂੰ ਹਨੀ ਨਾਮ ਦਾ ਮੁੰਡਾ ਆਪਣੇ ਦੋਸਤਾਂ ਸਮੇਤ ਰੈਸਟੋਰੈਂਟ ਵਿੱਚ ਆਇਆ ਅਤੇ ਬਿਲ ਨੂੰ ਲੈ ਕੇ ਤਕਰਾਰਬਾਜੀ ਹੋ ਗਈ, ਜੋ ਬਾਅਦ ਵਿੱਚ ਹਨੀ ਨੇ ਰੈਸਟੋਰੈਂਟ ਵਿੱਚ ਆ ਕੇ ਉਮੇਸ਼ ਅਤੇ ਉਸਦੇ ਵਰਕਰਾਂ ਦੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆ। ਪਟਿਆਲਾ ਪੁਲਿਸ ਨੇ ਹਨੀ ਅਤੇ 8/9 ਨਾ ਮਾਲੂਮ ਵਿਅਕਤੀਆਂ ਤੇ ਧਾਰਾ FIR U/S 452,323, 324,506,427,148,149IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।