Baltej Pannu advises Sunil Jakhar to speak from Cong-BJP both sides in open debate

October 31, 2023 - PatialaPolitics

Baltej Pannu advises Sunil Jakhar to speak from Cong-BJP both sides in open debate

ਜਾਖੜ ਸਾਹਿਬ ਪ੍ਰੈਸ ਕਾਨਫਰੰਸ ਵਿੱਚ ਤੁਸੀਂ ਪੰਜਾਬ ਦੇ ਅਸਲ ਮੁੱਦੇ ਭੁੱਲ ਹੀ ਗਏ?

ਕੋਈ ਗੱਲ ਨਹੀਂ ਤੁਹਾਨੂੰ ਡਿਬੇਟ ਵਿੱਚ 30 ਮਿੰਟ ਕਾਂਗਰਸ ਵੱਲੋਂ ਅਤੇ 15 ਮਿੰਟ ਭਾਜਪਾ ਵੱਲੋਂ ਬੋਲਣ ਲਈ ਦੇ ਦਿੱਤੇ ਜਾਣਗੇ ਕਿਉਂਕਿ ਤੁਸੀਂ ਦੋਵਾਂ ਵੱਲੋਂ ਬੋਲਣਾ ਹੈ

ਬਕੌਲ ਤੁਹਾਡੇ ਕਹੇ ਸ਼ੇਅਰ ਅਨੁਸਾਰ

ਤੂੰ ਇੱਧਰ ਉਧਰ ਕੀ ਬਾਤ ਨਾ ਕਰ–