Patiala: Sikh Parbhatferi welcomed by Hindu brothers in Mandir
November 26, 2023 - PatialaPolitics
Patiala: Sikh Parbhatferi welcomed by Hindu brothers in Mandir
ਪਟਿਆਲਾ: ਹਿੰਦੂ ਸਿੱਖ ਭਾਈਚਾਰੇ ਦੇ ਅਦਭੁੱਤ ਮਿਸਾਲ ਗੁਰਪੁਰਬ ਤੇ ਪ੍ਰਭਾਤ ਫੇਰੀ ਪਹੁੰਚੀ ਸ਼ਿਵ ਮੰਦਰ ਜਿਥੇ ਫੁੱਲਾਂ ਦੀ ਬਰਸਾਤ ਨਾਲ ਸਵਾਗਤ ਕੀਤਾ ਗਿਆ ਪ੍ਰਭਾਤ ਫੇਰੀ ਦਾ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਦੇ ਕਤਨਾ ਅਨੁਸਾਰ ਚਲਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਵੇਰ ਦੀ ਪ੍ਰਭਾਤ ਫੇਰੀ ਪਿਛਲੇ 10-15 ਸਾਲਾਂ ਤੋਂ ਸ਼ਿਵ ਮੰਦਿਰ ਵਿਚ ਸਮਾਪਨ ਹੁੰਦੀ ਹੈ ਤੇ ਇਥੇ ਹਿੰਦੂ ਸਿੱਖ ਆਪਸ ਵਿੱਚ ਬਿਨਾਂ ਕਿਸੀ ਵਖਰੇਵੇਂ ਤੋਂ ਹਰ ਤਿਉਹਾਰ ਮਨਾਉਂਦੇ ਹਨ ਤੇ ਸਾਂਝੀ ਵਾਰਤਾ ਦੇ ਸੁਨੇਹੇ ਨੂੰ ਦਰਸਾਉਂਦੇ ਨੇ ਇਥੋ ਦੇ ਲੋਕ
View this post on Instagram