Rajpura: 45 yr old Man stabbed to death
December 18, 2023 - PatialaPolitics
Rajpura: 45 yr old Man stabbed to death
ਰਾਜਪੁਰਾ ਨੇੜੇ 45 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਦਾ ਮਾਮਲਾ ਸਾਮਣੇ ਆਇਆ ਹੈ। ਮਿਤੀ 17/12/23 ਸਵੇਰੇ 6.30 ਵਜੇ ਸਰਬਜੀਤ ਆਪਣੇ ਚਾਚਾ ਅਤੇ ਚਾਚੇ ਦੇ ਲੜਕੇ ਭਰਭੂਰ ਸਿੰਘ ਪੁੱਤਰ ਮਹਿੰਦਰ ਸਿੰਘ ਸਮੇਤ ਖੇਤਾ ਵਿੱਚ ਕਣਕ ਨੂੰ ਪਾਣੀ ਲਗਾਉਣ ਗਿਆ ਸੀ, ਜੋ ਇੰਜਣ ਦੂਰ ਹੋਣ ਕਾਰਨ ਭਰਭੂਰ ਸਿੰਘ ਇੰਜਣ ਚਲਾਉਣ ਚਲਾ ਗਿਆ. ਜਦੋ ਕਾਫੀ ਸਮੇ ਤੱਕ ਵਾਪਿਸ ਨਹੀ ਆਇਆ ਤਾ ਸਰਬਜੀਤ ਹੋਰਾ ਨੇ ਜਾ ਕੇ ਦੇਖਿਆ ਤਾ ਭਰਭੂਰ ਸਿੰਘ ਜਮੀਨ ਤੇ ਪਿਆ ਸੀ ਅਤੇ ਉਸਦੇ ਹੇਠਲੇ ਪਾਸੇ ਤੇਜ ਹਥਿਆਰ ਨਾਲ ਬਹੁਤ ਵੱਡਾ ਕੱਟ ਲੱਗਿਆ ਹੋਇਆ ਸੀ, ਜਿਸਦੀ ਮੋਤ ਹੋ ਚੁੱਕੀ ਸੀ, ਜੋ ਕਿਸੇ ਨਾ-ਮਾਲੂਮ ਵਿਅਕਤੀ/ ਵਿਅਕਤੀਆਨ ਨੇ ਸਰਬਜੀਤ ਦੇ ਲੜਕੇ ਦਾ ਕਤਲ ਕਰ ਦਿੱਤਾ ਹੈ। ਪਟਿਆਲਾ ਪੁਲਿਸ ਨੇ ਨਾ ਮਾਲੂਮ ਵਿਅਕਤੀ ਤੇ ਧਾਰਾ FIR U/S 302 IPC ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ