Powercut in Patiala on 16 February 2024
February 15, 2024 - PatialaPolitics
Powercut in Patiala on 16 February 2024
*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 15-02-2024
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਰਾਜਿੰਦਰਾ ਗਰਿੱਡ ਅਤੇ 66 ਕੇ.ਵੀ ਐਨ.ਆਈ.ਐੱਸ ਗਰਿੱਡ ਤੋਂ ਚਲਦੇ 11 ਕੇ.ਵੀ ਨਾਭਾ ਗੇਟ ਫੀਡਰ ਅਤੇ 11 ਕੇ.ਵੀ ਪੋਲੋ ਗਰਾਉਂਡ ਫੀਡਰ ਉੱਤੇ ਜ਼ਰੂਰੀ ਕੰਮ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਅੰਬੇ ਅਪਾਰਟਮੈਂਟ, ਨਾਭਾ ਗੇਟ, ਛੋਟੀ ਬਾਰਾਦਰੀ, ਲੋਅਰ ਮਾਲ ਰੋਡ, ਖਾਲਸਾ ਮੁਹੱਲਾਂ, ਧੋਬ ਘਾਟ ਆਦਿ ਦੀ ਬਿਜਲੀ ਸਪਲਾਈ ਮਿਤੀ 16-02-2024 ਨੂੰ ਸਵੇਰੇ 10:00 ਵਜੇ ਤੋਂ ਲੈ ਕੇ 17:30 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ।
ਜਾਰੀ ਕਰਤਾ:
ਇੰਜ: ਪ੍ਰੀਤਇੰਦਰ ਸਿੰਘ
ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।
ਮੋਬਾਈਲ ਨੰਬਰ:- 96461-24414