Patiala girl died after eating cake: Report

March 30, 2024 - PatialaPolitics

Patiala girl died after eating cake: Report

ਪਟਿਆਲਾ ਵਿਚ ਇਕ ਕੁੜੀ ਦੀ ਕੇਕ ਖਾਣ ਨਾਲ ਮੌਤ ਦੀ ਖ਼ਬਰ ਸਾਮਣੇ ਆਈ ਹੈ।ਪਟਿਆਲਾ ਪੁਲਿਸ ਵੱਲੋ ਦਰਜ਼ FIR ਦੌਰਾਨ ਮਿਤੀ 24/3/24 ਨੂੰ ਲੜਕੀ ਮਾਨਵੀ ਦਾ ਜਨਮ ਦਿਨ ਸੀ, ਜਿਸ ਸਬੰਧੀ ਕੇਕ ਦਾ ਆਰਡਰ ਉਕਤ ਦੁਕਾਨ ਤੋ ਕੀਤਾ ਗਿਆ ਸੀ, ਜੋ ਸਮਾ 7.00PM ਤੇ ਕੇਕ ਕੱਟਿਆ ਗਿਆ, ਜੋ ਕੇਕ ਖਾਣ ਉਪਰੰਤ ਸਾਰੇ ਪਰਿਵਾਰ ਦੀ ਤਬੀਅਤ ਖਰਾਬ ਹੋ ਗਈ ਅਤੇ ਲੜਕੀ ਨੂੰ ਉਲਟੀਆ ਲੱਗ ਗਈਆ, ਲੜਕੀ ਰਾਤ ਨੂੰ ਉਲਟੀਆ ਕਰਕੇ ਸੋਂ ਗਈ, ਜਦੋ ਸਵੇਰ ਦੇ 4.00 ਵਜੇ ਤਾਂ ਲੜਕੀ ਦੀ ਮਾਂ ਨੇ ਦੇਖਿਆ ਕਿ ਉਸਦੀ ਲੜਕੀ ਦਾ ਸਰੀਰ ਠੰਡਾ ਪੈ ਚੁੱਕਾ ਸੀ. ਜਦੋ ਉਸ ਨੂੰ ਹਸਪਤਾਲ ਲੈਜਾਇਆ ਗਿਆ ਤਾਂ ਡਾਕਟਰਾ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜੋ ਲੜਕੀ ਦੀ ਮੌਤ ਕੇਕ ਖਾਣ ਕਾਰਨ ਹੋਈ ਹੈ, ਜਿਸ ਵਿੱਚ ਕੁੱਝ ਜਹਿਰੀਲਾ ਸੀ। ਪਟਿਆਲਾ ਪੁਲਿਸ ਨੇ ਕੇਕ ਦੀ ਦੁਕਾਨ (ਕੇਕ ਕਨਾਹਾ) ਦੇ ਮਾਲਕ ਖਿਲਾਫ ਧਾਰਾ FIR U/S 273,304-A IPC ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ