3 Arrested in Patiala Cake Death Case

March 31, 2024 - PatialaPolitics

3 Arrested in Patiala Cake Death Case

1. ਗੁਰਮੀਤ ਸਿੰਘ ਪੁੱਤਰ ਹਰਿੰਦਰਪਾਲ ਸਿੰਘ ਵਾਸੀ ਗ੍ਰੀਨ ਵਿਊ ਕਲੋਨੀ ਪਟਿਆਲਾ

2. ਰਣਜੀਤ ਪੁੱਤਰ ਚੁੰਨੀ ਰਾਮ ਵਾਸੀ ਸਨੌਰ ਰੋਡ, ਪਟਿਆਲਾ

3. ਪਵਨ ਮਿਸ਼ਰਾ ਪੁੱਤਰ ਕਮਲਾ ਪ੍ਰਸਾਦ ਮਿਸ਼ਰਾ

4. ਵਿਜੇ ਕੁਮਾਰ ਪੁੱਤਰ ਨੋਮੀ ਰਾਮ

ਦੋਸ਼ੀ ਨੰਬਰ 2,3 ਅਤੇ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਮਾਮਲੇ ਵਿੱਚ ਧਾਰਾ 304 ਆਈਪੀਸੀ ਜੋੜ ਦਿੱਤੀ ਗਈ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।