Dead body found near Tagore Theatre Patiala

December 30, 2017 - PatialaPolitics


ਪਟਿਆਲਾ ਦੀ ਮਾਡਲ ਟਿਊਨ ਵਿਖੇ ਊਸ ਸਮੇਂ ਸਨਸਨੀ ਫੈਲ ਗਈ ਜਦੋਂ ਟੈਗੋਰ ਸੀਨੀਮਾ ਕੋਲ ਇਕ 40 ਸਾਲ ਦੇ ਕਰੀਬ ਵਿਅਕਤੀ ਦੀ ਉਮਰ ਹੈ ਪੁਲਿਸ ਮੁਤਾਬਿਕ ਕਿਸੇ ਨੇ ਊਸ ਦੇ ਸਿਰ ਉਪਰ ਕਿਸੇ ਤੇਜ ਦਾਰ ਜਾ ਫਿਰ ਇਟ ਨਾਲ ਵਾਰ ਕਰ ਊਸ ਨੂੰ ਮਾਰ ਦਿੱਤਾ ਹੈ ਪੁਲਿਸ ਮੌਕੇ ਤੇ ਆ ਕੇ ਛਾਣ ਬੀਨ ਕਰ ਰਹੀ ਹੈ ਪੁੱਛ ਗਿੱਛ ਦੁਰਾਨ ਹੋਰ ਜਾਣਕਾਰੀ ਹਾਸਲ ਹੋ ਸਕਦੀ ਹੈ ਅਜੇ ਤੱਕ ਮਿਤਕ ਦੀ ਸ਼ਨਾਖਤ ਨਹੀਂ ਹੋਈ ਮਿਤਕ ਦੀ ਬੋਡੀ ਰਾਜਿੰਦਰਾ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ