Patiala: Man kills brother after fight over Trali

April 20, 2022 - PatialaPolitics

Patiala: Man kills brother after fight over Trali

ਬੀਤੇ ਦਿਨੀਂ ਅਮਰ ਸਿੰਘ ਆਪਣੇ ਘਰ ਵਿੱਚ ਕੰਮ ਕਾਜ ਕਰ ਰਿਹਾ ਸੀ, ਉਸਦਾ ਭਰਾ ਜਵਾਲਾ ਸਿੰਘ ਤੂੜੀ ਵਾਲੀ ਟਰਾਲੀ ਗਲੀ ਵਿੱਚ ਉਤਾਰਨ ਲੱਗਾ ਤਾ ਅਮਰ ਸਿੰਘ ਨੇ ਉਸ ਨੂੰ ਰੋਕਿਆ,ਜਿਸ ਕਾਰਨ ਦੋਵਾ ਭਰਾਵਾਂ ਦੇ ਵਿਚ ਬਹਿਸਬਾਜੀ ਹੋ ਗਈ, ਰੌਲਾ ਜ਼ਿਆਦਾ ਵੱਧ ਗਿਆ ਜਿਸ ਕਰ ਕੇ ਜਲਵਾਲਾ ਸਿੰਘ ਨੇ ਆਪਣੇ ਭਰਾ ਅਮਰ ਸਿੰਘ ਦੇ ਸਿਰ ਵਿੱਚ ਡੰਡਾ ਮਾਰਿਆ ਤੇ ਅਮਰ ਸਿੰਘ ਦੀ ਮੌਤ ਹੋ ਗਈ, ਪਟਿਆਲਾ ਪੁਲਿਸ ਨੇ ਜਵਾਲਾ ਸਿੰਘ ਤੇ ਧਾਰਾ 302 IPC ਨਾਲ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।