Mattewara project will be cancelled :Punjab CM Bhagwant Mann

July 11, 2022 - PatialaPolitics

Mattewara project will be cancelled :Punjab CM Bhagwant Mann

ਮੱਤੇਵਾੜਾ ਪ੍ਰੋਜੈਕਟ ਹੋਵੇਗਾ ਰੱਦ।

ਮੁੱਖ ਮੰਤਰੀ ਭਗਵੰਤ ਨੇ ਜਨਤਕ ਐਕਸ਼ਨ ਕਮੇਟੀ(Public Action Committee) ਨਾਲ ਮੀਟਿੰਗ ਚ ਲਿਆ ਫ਼ੈਸਲਾ ।

ਮੱਤੇਵਾੜਾ ਚ ਨਹੀਂ ਬਣੇਗਾ ਟੈਕਸਟਾਇਲ ਪਾਰਕ।

ਮੀਡੀਆ ਡਾਇਰੈਕਟਰ ਬਲਤੇਜ ਪੰਨੂੰ ਨੇ ਕੀਤੀ ਪੁਸ਼ਟੀ ।