No Holiday, Punjab to celebrate Bhagat Singh birthday on 28 September

September 27, 2022 - PatialaPolitics

No Holiday, Punjab to celebrate Bhagat Singh birthday on 28 September

ਬੀਤੇ ਕੱਲ੍ਹ ਤੋਂ ਸੋਸ਼ਲ ਮੀਡੀਆ ਉੱਤੇ ਅਤੇ ਕੁੱਝ ਮੀਡੀਆ ਅਦਾਰਿਆਂ ਨੇ 28 ਸਤੰਬਰ 2022 ਨੂੰ ਸਰਕਾਰੀ ਛੁੱਟੀ ਸਬੰਧੀ ਖ਼ਬਰ ਪ੍ਰਕਾਸਿਤ ਕੀਤੀ ਸੀ, ਜੋ ਕਿ ਹੁਣ ਇਹ ਖ਼ਬਰ ਪੂਰੀ ਤਰ੍ਹਾਂ ਨਾਲ ਝੂਠੀ ਸਾਬਤ ਹੋਈ ਹੈ। 28 ਸਤੰਬਰ ਨੂੰ ਸਕੂਲ ਪਹਿਲੋਂ ਵਾਂਗ ਹੀ ਲੱਗਣਗੇ।

ਪੰਜਾਬ ਦੇ ਸਕੂਲ ਕਾਲਜਾਂ ਵਿਚ ਭਗਤ ਸਿੰਘ ਦੀ ਯਾਦ ਵਿਚ ਅਨੇਕਾਂ ਪ੍ਰੋਗਰਾਮ ਕਰਵਾਏ ਜਾਣਗੇ