One year after marriage,Patiala Man ends life; 4 booked

October 8, 2022 - PatialaPolitics

One year after marriage,Patiala Man ends life; 4 booked

ਪਟਿਆਲਾ ਦੇ ਮੁੰਡੇ ਨੇ ਆਪਣੀ ਜ਼ਿੰਦਗੀ ਨੂੰ ਕੀਤਾ ਖਤਮ। ਅਮਨਦੀਪ ਭਾਰਦਵਾਜ ਦਾ ਵਿਆਹ ਕਰੀਬ 01 ਸਾਲ ਪਹਿਲਾ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ, ਜੋ ਆਪਸੀ ਤਕਰਾਰਬਾਜੀ ਹੋਣ ਕਾਰਨ ਦੋਵਾਂ ਦਾ ਤਲਾਕ ਸਬੰਧੀ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਅਤੇ ਇੰਦਰਪ੍ਰੀਤ ਕੋਰ, ਜੋ ਕਿ ਗਰੇਸ ਕੁਲੈਕਸ਼ਨ ਵਿਖੇ ਕੰਮ ਕਰਦੀ ਸੀ,ਉਥੇ ਦੇ ਸਟਾਫ ਜਿਨਾ ਦਾ ਨਾਮ ਦਮਨਜੀਤ ਸਿੰਘ, ਸੰਦੀਪ ਅਹੂਜਾ, ਮਿੱਠੂ, ਇਸ਼ੀਤਾ,ਗਰੇਸ ਕੁਲੈਕਸ਼ਨ ਡਾਇਮੰਡ ਪਲਾਜਾ ਅਦਾਲਤ ਬਜਾਰ ਪਟਿ ਇਹਨਾ ਦੇ ਪਰਿਵਾਰ ਵਿੱਚ ਦਖਲ ਅੰਦਾਜੀ ਕਰਨ ਲੱਗ ਪਏ ਜਿਸ ਕਾਰਨ ਅਮਨ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ, ਜੋ ਇਹਨਾ ਤੋਂ ਤੰਗ ਆ ਕੇ ਅਮਨ ਨੇ ਮਿਤੀ 29/9/22 ਨੂੰ ਇੰਦਰਪ੍ਰੀਤ ਕੋਰ ਦੇ ਘਰ ਦੇ ਬਾਹਰ ਕੋਈ ਜਹਿਰਲੀ ਚੀਜ ਖਾ ਲਈ, ਜਿਸ ਕਾਰਨ ਉਸਨੂੰ ਅਮਰ ਹਸਪਤਾਲ ਪਟਿ. ਵਿਖੇ ਦਾਖਲ ਕਰਵਾਇਆ ਗਿਆ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪਟਿਆਲਾ ਪੁਲਿਸ ਨੇ ਦਮਨਜੀਤ ਸਿੰਘ, ਸੰਦੀਪ ਅਹੂਜਾ, ਮਿੱਠੂ, ਇਸ਼ੀਤਾ ਕੇ/ਆਫ ਗਰੇਸ ਕੁਲੈਕਸ਼ਨ ਡਾਇਮੰਡ ਪਲਾਜਾ ਅਦਾਲਤ ਬਜਾਰ ਪਟਿ ਉਤੇ ਧਾਰਾ FIR No. 210 DTD 06-10-22 U/S 306 IPC ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ