Two Killed In Patiala Nabha Road Accident

ਅੱਜ ਸਵੇਰੇ ਪਟਿਆਲਾ ਨਾਭਾ ਰੋਡ ਤੇ ਹੋਏ ਐਕਸੀਡੈਂਟ ਵਿਚ ਦੋ ਦੀ ਹੋਈ ਮੌਤ। ਮੌਕੇ ਤੇ ਪਟਿਆਲਾ ਪੁਲਿਸ ਨੇ ਪਹੁੰਚ ਕੇ ਲਾਸ਼ਾਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਐਕਸੀਡੈਂਟ ਦਾ ਕਾਰਨ ਹਲੇ ਪਤਾ ਨਹੀਂ ਲਗਿਆ। ਮ੍ਰਿਤਕ ਸਿਧੂਵਾਲਾ, ਪਟਿਆਲਾ ਦੇ ਰਹਿਣ ਵਾਲੇ ਸੀ