Patiala Politics

Patiala News Politics

3 inmates flee from Patiala Jail

3 inmates flee from Patiala Jailਪਟਿਆਲਾ ਦੀ ਅਤਿ ਸੁਰੱਖ਼ਿਆ ਵਾਲੀ ਕੇਂਦਰੀ ਜੇਲ੍ਹ ਵਿਚੋਂ 3 ਕੈਦੀ ਫਰਾਰ ਹੋਣ ਦੀ ਖਬਰ।

ਫ਼ਰਾਰ ਹੋਣ ਵਾਲੇ ਹੋਰ ਕੈਦੀਆਂ ਵਿੱਚ ਸ਼ੇਰ ਸਿੰਘ ਗੀਤਾ ਔਲਖ਼ ਇੰਦਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਦਾ ਨਾਮ ਸਾਹਮਣੇ ਆਇਆ ਹੈ।

ਮਾਮਲਾ ਮੰਗਵਾਰ ਦੇਰ ਰਾਤ ਕਰਫ਼ਿਊ ਦੇ ਦੌਰਾਨ ਹੀ ਕੈਦੀ ਸੰਨ੍ਹ ਲਾ ਕੇ ਜੇਲ੍ਹ ਵਿੱਚੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।

Join #PatialaHelpline & #PatialaPolitics for latest updates 🔴

Facebook Comments