Patiala: Old couple beaten badly inside house in Ekta Nagar

April 17, 2024 - PatialaPolitics

Patiala: Old couple beaten badly inside house in Ekta Nagar

ਪਟਿਆਲਾ ਵਿੱਚ ਇੱਕ ਬਜ਼ੁਰਗ ਜੋੜੇ ਤੇ ਕੁਝ ਵਿਅਕਤੀ ਉਹਨਾਂ ਦੇ ਘਰ ਵੜ ਕੇ ਉਹਨਾਂ ਦੇ ਉੱਪਰ ਹਮਲਾ ਕਰ ਕੀਤਾ। ਤੇ ਬਜੁਰਗ ਪਤੀ ਪਤਨੀ ਦੀ ਕੁੱਟ ਮਾਰ ਕੀਤੀ ਗਈ,ਪ੍ਰੇਮ ਚੰਦ ਦੇ ਦੱਸਣ ਦੇ ਮੁਤਾਬਿਕ ਕੁਝ ਵਿਅਕਤੀ ਉਸ ਦੀ ਰੇਖੀ ਕਰ ਰਹੇ ਸਨ ਤੇ ਇੱਕ ਪਲੈਨਿੰਗ ਦੇ ਤਹਿਤ ਉਹਨਾਂ ਉੱਪਰ ਹਮਲਾ ਹੋਇਆ ਹ ਜਿਸ ਦੇ ਵਿੱਚ ਖੁਦ ਪ੍ਰੇਮ ਚੰਦ ਦੇ ਤਿੰਨ ਗੁੱਝੀਆਂ ਸੱਟਾਂ ਵੱਜੀਆਂ ਨੇ ਤੇ ਉਸਦੀ ਪਤਨੀ ਦੇ ਹੱਥਾਂ ਤੇ ਵੀ ਸੱਟ ਲੱਗੀ ਹੈ ਫਿਲਹਾਲ ਦੋਨੋਂ ਪਤੀ ਪਤਨੀ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਦਾਖਲ ਹਨ। ਪਟਿਆਲਾ ਪੁਲਿਸ ਵਲੋ 2 ਵਿਅਕਤੀਆਂ ਤੇ ਧਾਰਾ FIR U/S 452,323,324,325,506,34 IPC ਲਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ

 

View this post on Instagram

 

A post shared by Patiala Politics (@patialapolitics)