Patiala: Gaurav Manchanda killed in accident near Devigarh road 

June 9, 2024 - PatialaPolitics

Patiala: Gaurav Manchanda killed in accident near Devigarh road

ਪਟਿਆਲਾ ਵਿਚ ਦਿਨੋ ਦਿਨ ਸੜਕ ਹਾਦਸੇ ਵੱਧ ਦੇ ਜਾ ਰਹੇ ਹਨ। ਇਸੇ ਤਰਾਂ ਦਾ ਇਕ ਹੋਰ ਕੇਸ ਸਾਮਣੇ ਆਇਆ ਹੈ। ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 03/06/24 ਸਮਾ 9.20 PM ਤੇ ਜਗਦੀਸ਼ ਲੜਕਾ ਗੋਰਵ ਮੰਨਚੰਦਾ ਆਪਣੇ ਮੋਟਰਸਾਇਕਲ ਨੰ. PB-11AJ-4571 ਤੇ ਸਵਾਰ ਹੋ ਕੇ ਦੇਵੀਗੜ੍ਹ ਕੋਲ ਜਾ ਰਿਹਾ ਸੀ।ਜੋ ਇਕ ਡਰਾਇਵਰ ਨੇ ਆਪਣੀ ਕਾਰ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਗੌਰਵ ਵਿੱਚ ਮਾਰੀ, ਜੋ ਐਕਸੀਡੈਂਟ ਵਿੱਚ ਉਸਦੀ ਦੋਰਾਨੇ ਇਲਾਜ ਮੌਤ ਹੋ ਗਈ। ਪਟਿਆਲਾ ਪੁਲਿਸ ਨੇ ਡਰਾਈਵਰ ਤੇ ਧਾਰਾ FIR U/S 279,304-A, 337,427 IPC ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ