Patiala: Blind murder case solved; 2 accused arrested
June 12, 2024 - PatialaPolitics
Patiala: Blind murder case solved; 2 accused arrested
ਸੁਖਦੇਵ ਸਿੰਘ ਕਤਲ ਕੇਸ (ਮ:ਨੰ: 78/24 ਸਦਰ ਨਾਭਾ) ਦਾ ਵੇਰਵਾ ਅਤੇ ਅਹਿਮ ਖੁਲਾਸਾ:-ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਅਮਨਦੀਪ ਕੋਰ ਨੇ ਇਤਲਾਹ ਦਿੱਤੀ ਕਿ ਉਸ ਦਾ ਘਰਵਾਲਾ ਸੁਖਦੇਵ ਸਿੰਘ ਮਿਤੀ 01.05.2024 ਨੂੰ ਸਾਇਕਲ ਪਰ ਨਾਭਾ ਸ਼ਹਿਰ ਵਿਖੇ ਕੰਮ ਲਈ ਗਿਆ ਸੀ ਜਿਸ ਦੀ ਲਾਸ ਪਿੰਡ ਕਕਰਾਲਾ ਗੰਦਾ ਨਾਲਾ ਪੁੱਲ ਦੇ ਨੇੜੇ ਖੇਤਾ ਵਿੱਚ ਖੂਨ ਨਾਲ ਲੱਥਪਥ ਹੋਈ ਮਿਲੀ ਸੀ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਨਾਭਾ ਵਿਖੇ ਲਿਆਦਾ ਗਿਆ ਜਿਥੇ ਡਾਕਟਰਾਂ ਨੇ ਸੁਖਦੇਵ ਸਿੰਘ ਸੋਨੀ ਨੂੰ ਮ੍ਰਿਤਕ ਘੋਸਿਤ ਕੀਤਾ ਸੀ ਅਤੇ ਪੋਸਟਮ ਮਾਰਟਮ ਦੌਰਾਨ ਮ੍ਰਿਤਕ ਸੁਖਦੇਵ ਸਿੰਘ ਉਰਫ ਸੋਨੀ ਉਕਤ ਦੇ ਫਾਇਰ ਲੱਗਣ ਕਾਰਨ ਮੌਤ ਹੋਣੀ ਸਾਹਮਣੇ ਆਈ ਸੀ ਜਿਸ ਸਬੰਧੀ ਮੁਕੰਦਮਾ ਨੰਬਰ 78 ਮਿਤੀ 02.05.2024 ਅ/ਧ 302 ਹਿੰ:ਦਿੰ: ਥਾਣਾ ਸਦਰ ਨਾਭਾ ਵਿੱਚ ਮੁਦੇਲਾ ਨੇ ਸੱਕ ਦੇ ਅਧਾਰ ਪਰ ਚਮਕੌਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਅਗੇਤੀ ਥਾਣਾ ਸਦਰ ਨਾਭਾ ਵਗੈਰ ਖਿਲਾਫ ਦਰਜ ਕਰਾਇਆ ਸੀ। ਤਫਤੀਸ ਦੋਰਾਨ ਅਹਿਮ ਖੁਲਾਸੇ:- ਜਿੰਨ੍ਹਾ ਨੇ ਸੰਖੇਪ ਵਿੱਚ ਦੱਸਿਆ ਕਿ ਸੁਖਦੇਵ ਸਿੰਘ ਸੋਨੀ ਕਤਲ ਕੇਸ ਵਿੱਚ ਗਠਿਤ ਕੀਤੀ ਗਈ ਟੀਮ ਵੱਲੋਂ ਟੈਕਨੀਕਲ ਦਾ ਵਿਸਲੈਸਨ ਕਰਕੇ, ਮੌਕਾ ਵਾਰਦਾਤ ਦਾ ਬਰੀਕੀ ਨਾਲ ਮੁਆਇਨਾ ਕੀਤਾ ਅਤੇ ਸਬੰਧਤ ਵਿਅਕਤੀਆਂ ਅਤੇ ਰਾਹਗੀਰਾਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਿਸ ਤੇ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਸੁਖਦੇਵ ਸਿੰਘ ਸੋਨੀ ਉਕਤ ਦਾ ਪੈਸਿਆ ਦੇ ਲੈਣ ਦੇਣ ਨੂੰ ਲੈਕੇ ਝਗੜਾ ਚਲਦਾ ਸੀ ਜਿਸ ਦੇ ਤਹਿਤ ਮ੍ਰਿਤਕ ਸੁਖਦੇਵ ਸਿੰਘ ਸੋਨੀ ਉਕਤ ਨਾਲ ਚਮਕੌਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਅਗੇਤੀ ਨੇ 10 ਲੱਖ ਰੂਪੈ ਦੇ ਲੈਣ ਦੇਣ ਸਬੰਧੀ ਮ:ਨੰ: 302/2021 ਥਾਣਾ ਸਦਰ ਨਾਭਾ ਦਰਜ ਹੈ ਇਸ ਤੋਂ ਇਲਾਵਾ ਮ੍ਰਿਤਕ ਸੁਖਦੇਵ ਸਿੰਘ ਸੋਨੀ ਨੇ ਪਹਿਲਾ ਵੀ ਥਾਣਾ ਸਦਰ ਸੰਗਰੂਰ ਅਤੇ ਥਾਣਾ ਸਦਰ ਨਾਭਾ ਵਿਖੇ 2 ਮੁਕੱਦਮੇ ਹੋਰ ਪਾਰਟੀ ਖਿਲਾਫ ਦਰਜ ਕਰਾਏ ਸੀ ਜੋ ਵੀ ਝੂਠੇ ਪਾਏ ਗਈ ਸੀ ਜਿੰਨ੍ਹ ਨਾਲ ਵੀ ਇਸ ਦਾ ਜਮੀਨੀ ਵਿਵਾਦ ਚਲਦਾ ਸੀ ਇੰਨਾ ਮੁਕੱਦਮਿਆਂ ਦੇ ਹਾਲਾਤਾਂ ਦਾ ਤਫਤੀਸੀ ਟੀਮ ਨੇ ਬਰੀਕੀ ਨਾਲ ਜਾਂਚ ਕੀਤੀ। ਜੋ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਸੁਖਦੇਵ ਸਿੰਘ ਸੋਨੀ ਕਾਫੀ ਦੇਰ ਤੋਂ ਚਮਕੌਰ ਸਿੰਘ ਦੇ ਖਿਲਾਫ ਵੀ ਕੋਈ ਝੂਠਾ ਮੁਕੱਦਮਾ ਦਰਜ ਕਰਵਾਕੇ ਫਸਾਉਣਾ ਚਹੁੰਦਾ ਸੀ ਜਿਸ ਸਬੰਧੀ ਇਸ ਨੇ ਪਿੰਡ ਵਿੱਚ ਕੁਝ ਨਜਦੀਕੀਆਂ ਨਾਲ ਵੀ ਇਹ ਗੱਲ ਕੀਤੀ ਜਿਨਾ ਨੂੰ ਵੀ ਸਾਮਲ ਤਫਤੀਸ ਕੀਤਾ ਗਿਆ ਇਸ ਕੰਮ ਲਈ ਇਸ ਨੇ ਇਕ ਦੇਸੀ ਹਥਿਆਰ ਵੀ ਲੈ ਲਿਆ ਸੀ। ਜੋ ਉਸ ਗਿਨੀ ਮਿਥੀ ਸਾਜਿਤ ਆਧੀ ਆਪਣੇ ਆਪ ਹੀ ਮੋਸੇ ਤੇ ਟਾਇਰ ਕਰਕੇ ਜਸਪ ਪਟਿਆਲਾ ਪੁਲਿਸ ਵੱਲੋਂ 2 ਅੰਨ੍ਹੇ ਕਤਲਾਂ ਦੀ ਸੁਲਝਾਈ 6 ਜੂਨ 2024 ਦੀ ਰਾਤ ਨੂੰ ਜਗਦੇਵ ਸਿੰਘ ਜੱਗੀ ਉਰਫ ਗੋਰਾ ਦੇ ਕਤਲ ਗ੍ਰੰਥੀ ਸੁਲਝਾਕੇ ਦੋਸੀ ਗ੍ਰਿਫਤਾਰ 1 ਮਈ 2024 ਨੂੰ ਸੁਖਦੇਵ ਸਿੰਘ ਸੋਨੀ (ਸਦਰ ਨਾਭਾ) ਦੇ ਅੰਨ੍ਹਾ ਕਤਲ ਦਾ ਪਰਦਾਫਾਸ ਸ੍ਰੀ ਵਰੁਣ ਸ਼ਰਮਾਂ. ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਦੱਸਿਆਂ ਕਿ ਸਰਕਲ ਨਾਭਾ ਦੇ ਥਾਣਾ ਭਾਦਸੋਂ ਅਤੇ ਸਦਰ ਨਾਭਾ ਵਿਖੇ 2 ਵੱਖ-ਵੱਖ ਕਤਲ ਦੀਆਂ ਵਾਰਦਾਤਾਂ ਹੋਈਆਂ ਸਨ, ਜਿੰਨ੍ਹਾ ਨੂੰ ਟਰੇਸ ਕਰਨ ਲਈ ਸ੍ਰੀ ਯੁਗੇਸ ਸ਼ਰਮਾਂ PPS, SP/INV. ਸ੍ਰੀ ਅਵਤਾਰ ਸਿੰਘ PPS, DSP (D) ਪਟਿਆਲਾ, ਸ੍ਰੀ ਦਵਿੰਦਰ ਕੁਮਾਰ ਅੱਤਰੀ PPS, DSP ਨਾਭਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ.ਐਸ.ਆਈ.ਇੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਭਾਦਸੋਂ ਅਤੇ ਐਸ.ਆਈ.ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨਾਭਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਮਿਤੀ 06/07-06-2024 ਨੂੰ ਪਿੰਡ ਦੰਦਰਾਲਾ ਖਰੋੜ ਥਾਣਾ ਭਾਦਸੋਂ ਵਿਖੇ ਜਗਦੇਵ ਸਿੰਘ ਉਰਫ ਜੱਗੀ ਉਰਫ ਗੋਰਾ ਪੁੱਤਰ ਲੇਟ ਸ਼ੇਰ ਸਿੰਘ ਉਰਵ ਸ਼ਮਸੇਰ ਸਿੰਘ ਵਾਸੀ ਦੰਦਰਾਲਾ ਖਰੋੜ ਦਾ (ਮਾਰੂ ਹਥਿਆਰ) ਨਾਲ ਸੱਟਾਂ ਮਾਰਕੇ ਕਤਲ ਹੋਇਆ ਸੀ ਇਸ ਅੰਨ੍ਹੇ ਕਤਲ ਕੇਸ ਨੂੰ ਟਰੇਸ ਕਰ ਲਿਆ ਗਿਆ ਹੈ। ਇਸ ਤਰਾ ਦੂਸਰੇ ਇਕ ਹੋਰ ਕੇਸ ਜੋ ਕਿ ਮਿਤੀ 01/05/2024 ਨੂੰ ਪਿੰਡ ਕਕਰਾਲਾ ਥਾਣਾ ਸਦਰ ਨਾਭਾ ਨੇੜੇ ਗੰਦਾ ਨਾਲਾ ਪੁੱਲ ਤੋਂ ਸੁਖਦੇਵ ਸਿੰਘ ਉਰਫ ਸੋਨੀ ਪੁੱਤਰ ਲੇਟ ਕਰਨੈਲ ਸਿੰਘ ਵਾਸੀ ਪਿੰਡ ਤੁੰਗਾ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਦੀ ਖੂਨ ਨਾਲ ਲੱਥਪੱਥ ਲਾਸ ਮਿਲੀ ਸੀ ਇਸ ਕੇਸ ਦੇ ਹਰ ਪਹਿਲੂ ਦੀ ਜਾਂਚ/ਤਫਤੀਸ ਕਰਦੇ ਹੋਏ ਟਰੇਸ ਕਰ ਲਿਆ ਹੈ। ਜਗਦੇਵ ਸਿੰਘ ਉਰਫ ਜੱਗੀ ਉਰਫ ਗੋਰਾ ਦੇ ਕਤਲ ਕੇਸ ਦਾ ਵੇਰਵਾ :- ਜਿੰਨ੍ਹਾ ਨੇ ਅੱਗੇ ਦੱਸਿਆ ਕਿ ਮਹਿੰਦਰ ਕੌਰ ਪਤਨੀ ਲੇਟ ਸ਼ੇਰ ਸਿੰਘ ਉਰਫ ਸ਼ਮਸੇਰ ਸਿੰਘ ਵਾਸੀ ਪਿੰਡ ਦੰਦਰਾਲਾ ਖਰੋੜ ਥਾਣਾ ਭਾਦਸੋਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਮਿਤੀ 06/07-06-2024 ਦੀ ਰਾਤ ਨੂੰ ਉਸ ਦੇ ਲੜਕੇ ਜਗਦੇਵ ਸਿੰਘ ਉਰਫ ਜੱਗੀ ਉਰਫ ਗੋਰਾ ਜਿਸ ਦੀ ਉਮਰ ਕਰੀਬ 35 ਸਾਲ ਹੈ ਜੋ ਆਪਣੇ ਘਰ ਵਿਹੜੇ ਵਿੱਚ ਕੂਲਰ ਲਾਕੇ ਮੰਜੇ ਪਰ ਸੁਤਾ ਸੀ ਦੇ ਕਿਸੇ ਨਾ ਮਾਲੂਮ ਵਿਅਕਤੀ ਵੱਲੋਂ ਸੱਟਾ ਮਾਰਕੇ ਕਤਲ ਕਰ ਹੈ ਸਬੰਧੀ ਮੁਕੰਦਮਾ ਨੰਬਰ 62 ਮਿਤੀ 07.06.2024 ਅ/ਧ 302 ਹਿੰ:ਦਿੰ: ਥਾਣਾ ਭਾਦਸੋ ਜਿਲ੍ਹਾ ਪਟਿਆਲਾ ਕਰਕੇ ਤਫਤੀਸ ਅਰੰਭ ਕੀਤੀ ਗਈ ।
ਵਜ੍ਹਾ ਰੰਜਸ ਅਤੇ ਦੋਸੀ ਦੀ ਗ੍ਰਿਫਤਾਰੀ :-ਤਫਤੀਸ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਮ੍ਰਿਤਕ ਜਗਦੇਵ ਸਿੰਘ ਉਰਫ ਜੱਗੀ ਉਰਫ ਗੋਰਾ ਦਾ ਵੀ ਕਰੀਮੀਨਲ ਪਿਛੋਕੜ ਸੀ ਜਿਸ ਪਰ ਲੁੱਟਖੋਹ ਆਦਿ ਦੇ ਮੁਕੱਦਮੇ ਦਰਜ ਹਨ ਜੋ ਜੇਲ ਵੀ ਜਾ ਚੁੱਕਾ ਸੀ ਅਤੇ ਇਸੇ ਪਿੰਡ ਦਾ ਹੀ ਨਰਿੰਦਰ ਸਿੰਘ ਸਾਬਕਾ ਫੌਜੀ ਹੈ ਜੋ ਹੁਣ ਹੋਰਲੈਕਸ ਫੈਕਟਰੀ ਨਾਭਾ ਵਿਖੇ ਸਕਿਉਰਟੀ ਡਿਊਟੀ ਕਰਦਾ ਹੈ ਅਤੇ ਦੋਵੇ ਹੀ ਇਕ ਪਿੰਡ ਦੰਦਰਾਲਾ ਖਰੋੜ ਦੇ ਰਹਿਣ ਵਾਲੇ ਹਨ। ਜੋ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਰੀਬ ਸਾਲ ਪਹਿਲਾ ਨਰਿੰਦਰ ਸਿੰਘ ਸਾਬਕਾ ਫੌਜੀ ਅਤੇ ਮ੍ਰਿਤਕ ਜਗਦੇਵ ਸਿੰਘ ਜੱਗੀ ਉਰਫ ਗੋਰਾ ਦਾ ਆਪਸ ਵਿੱਚ ਝਗੜਾ ਹੋਇਆ ਸੀ। ਉਸ ਸਮੇਂ ਤੋਂ ਮ੍ਰਿਤਕ ਜਗਦੇਵ ਸਿੰਘ ਉਰਫ ਜੱਗੀ ਉਰਫ ਗੋਰਾ ਉਕਤ ਜਦੋ ਵੀ ਦੋਸੀ ਨਰਿੰਦਰ ਸਿੰਘ ਫੌਜੀ ਨੂੰ ਕਿਸੇ ਵੀ ਜਗ੍ਹਾ ਪਰ ਮਿਲਦਾ ਸੀ ਤਾਂ ਉਹ ਅਪਸਬਦ ਬੋਲਕੇ ਬੇਇਜਤੀ ਕਰਦਾ ਰਹਿੰਦਾ ਸੀ ਅਤੇ ਧਮਕੀ ਵੀ ਦਿੰਦਾ ਸੀ ਕਿ ਮੇਰੇ ਕਰੀਮੀਨਲ ਵਿਅਕਤੀ ਨਾਲ ਸਬੰਧ ਹਨ ਕਿ ਤੇਰਾ ਕਿਸੇ ਵੀ ਤਰਾਂ ਦਾ ਨੁਕਸਾਨ ਕਰ ਦੇਵਾਗਾਂ। ਜਿਸਤੇ ਦੋਸ਼ੀ ਨਰਿੰਦਰ ਸਿੰਘ ਫੌਜੀ ਨੇ ਕਈ ਵਾਰ ਮ੍ਰਿਤਕ ਜਗਦੇਵ ਸਿੰਘ ਜੰਗੀ ਉਰਫ ਗੋਰਾ ਨੂੰ ਕਈ ਵਾਰ ਸਮਝਾਇਆ ਸੀ ਜਿਸ ਕਰਕੇ ਇੰਨ੍ਹ ਦਾ ਇਸ ਗੱਲ ਨੂੰ ਲੈਕੇ ਪਹਿਲਾ ਕਈ ਵਾਰ ਤਕਰਾਰ ਅਤੇ ਝਗੜਾ ਵੀ ਹੋਇਆ ਹੈ ਜੋ ਮਿਤੀ 06.06.2024 ਨੂੰ ਵੀ ਮ੍ਰਿਤਕ ਜਗਦੇਵ ਸਿੰਘ ਉਰਫ ਜੱਗੀ ਉਰਫ ਗੋਰਾ ਨੇ ਨਰਿੰਦਰ ਸਿੰਘ ਫੌਜੀ ਨੂੰ ਮਾੜੀ ਭਾਸ਼ਾ ਵਿੱਚ ਅਪਸ਼ਬਦ ਬੋਲੇ ਸਨ ਜਿਸ ਕਰਕੇ ਦਿਨ ਸਮੇਂ ਇੰਨ੍ਹਾ ਦਾ ਤਕਰਾਰ ਵੀ ਹੋਇਆ ਸੀ ਇਸੇ ਰੰਜਸ ਤਹਿਤ ਜਦੋਂ ਰਾਤ ਸਮੇਂ ਮ੍ਰਿਤਕ ਜਗਦੇਵ ਸਿੰਘ ਉਰਫ ਜੱਗੀ ਉਰਫ ਗੋਰਾ ਉਕਤ ਆਪਣੇ ਘਰ ਵਿਹੜੇ ਵਿੱਚ ਇਕੱਲਾ ਸੁੱਤਾ ਪਿਆ ਸੀ ਤਾ ਮੋਕਾ ਦੇਖਕੇ ਦੋਸੀ ਨਰਿੰਦਰ ਸਿੰਘ ਫੌਜੀ ਨੇ ਮਾਰੂ ਹਥਿਆਰ (ਭਾਰੀ ਬਾਂਸ ਦੇ ਡੰਡੇ) ਨਾਲ ਜਗਦੇਵ ਸਿੰਘ ਉਰਫ ਜੱਗੀ ਉਰਫ ਗੋਰਾ ਦੇ ਸਿਰ ਪਰ ਸੱਟਾ ਮਾਰਕੇ ਕਤਲ ਕਰ ਦਿੱਤਾ ਸੀ। ਜੋ ਦੋਸੀ ਨਰਿੰਦਰ ਸਿੰਘ ਫੌਜੀ ਦਾ ਘਰ ਵੀ ਮ੍ਰਿਤਕ ਦੇ ਘਰ ਤੋਂ ਥੋੜੀ ਦੂਰੀ ਪਰ ਹੈ ਨਰਿੰਦਰ ਸਿੰਘ ਫੌਜੀ ਨੂੰ ਇਸ ਗੱਲ ਦਾ ਪਤਾ ਸੀ ਕਿ ਮ੍ਰਿਤਕ ਰਾਤ ਨੂੰ ਘਰ ਵਿੱਚ ਇਕੱਲਾ ਹੀ ਹੁੰਦਾ ਹੈ ਜਿਸ ਦੇ ਚਲਦੇ ਹੀ ਦੋਸੀ ਅੱਧੀ ਰਾਤ ਦੇ ਕਰੀਬ ਜਗਦੇਵ ਸਿੰਘ ਜੱਗੀ ਦਾ ਕਤਲ ਕਰਕੇ ਆਪ ਆਪਣੇ ਘਰ ਆਕੇ ਸੋ ਗਿਆ ਸੀ ਅਤੇ ਪਿੰਡ ਵਿੱਚ ਜਗਦੇਵ ਸਿੰਘ ਜੱਗੀ ਦੇ ਕਤਲ ਦਾ ਸਵੇਰੇ 7 ਵਜੇ ਪਤਾ ਲੱਗਾ।
ਇਸ ਕੇਸ ਵਿੱਚ ਗਠਿਤ ਕੀਤੀ ਗਈ ਟੀਮ ਵੱਲੋਂ ਵੱਖ ਵੱਖ ਪਹਿਲੂ ਤੇ ਕੰਮ ਕਰਦੇ ਹੋਏ ਤਫਤੀਸ ਦੌਰਾਨ ਮ੍ਰਿਤਕ ਜਗਦੇਵ ਸਿੰਘ ਉਰਫ ਜੱਗੀ ਉਰਫ ਗੋਰਾ ਦੇ ਕਤਲ ਕੇਸ ਨੂੰ ਸੁਲਝਾਕੇ ਮਿਤੀ 09.06.2024 ਨੂੰ ਦੋਸ਼ੀ ਨਰਿੰਦਰ ਸਿੰਘ ਫੌਜੀ ਪੁੱਤਰ ਨਿਰਮਲ ਸਿੰਘ ਵਾਸੀ ਦੰਦਰਾਲਾ ਖਰੋੜ ਥਾਣਾ ਭਾਦਸੋਂ ਨੂੰ ਬੱਸ ਅੱਡਾ ਦਿੱਤੂਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤੇ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ। ਦੋਸੀ ਨਰਿੰਦਰ ਸਿੰਘ ਫੌਜੀ ਨੇ ਕਤਲ ਦੋਰਾਨ ਉਸ ਦੇ ਆਪਣੇ ਕੱਪੜੇ ਜਿੰਨ੍ਹਾ ਪਰ ਵੀ ਖੂਨ ਲੱਗ ਗਿਆ ਸੀ ਨੂੰ ਕਤਲ ਤੋ ਬਾਅਦ ਘਰ ਜਾਕੇ ਧੋ ਦਿੱਤੇ ਸੀ।
ਇਸ ਕੇਸ ਵਿੱਚ ਗਠਿਤ ਕੀਤੀ ਗਈ ਟੀਮ ਵੱਲੋਂ ਵੱਖ ਵੱਖ ਪਹਿਲੂ ਤੇ ਕੰਮ ਕਰਦੇ ਹੋਏ ਤਫਤੀਸ ਦੌਰਾਨ ਮ੍ਰਿਤਕ ਜਗਦੇਵ ਸਿੰਘ ਉਰਫ ਜੱਗੀ ਉਰਫ ਗੋਰਾ ਦੇ ਕਤਲ ਕੇਸ ਨੂੰ ਸੁਲਝਾਕੇ ਮਿਤੀ 09.06.2024 ਨੂੰ ਦੋਸ਼ੀ ਨਰਿੰਦਰ ਸਿੰਘ ਫੌਜੀ ਪੁੱਤਰ ਨਿਰਮਲ ਸਿੰਘ ਵਾਸੀ ਦੰਦਰਾਲਾ ਖਰੋੜ ਥਾਣਾ ਭਾਦਸੋਂ ਨੂੰ ਬੰਸ ਅੱਡਾ ਦਿੱਤੂਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤੇ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ। ਦੇਸੀ ਨਰਿੰਦਰ ਸਿੰਘ ਫੌਜੀ ਨੇ ਕਤਲ ਦੌਰਾਨ ਉਸ ਦੇ ਆਪਣੇ ਕੱਪੜੇ ਜਿੰਨ੍ਹਾ ਪਰ ਵੀ ਖੂਨ ਲੱਗ ਗਿਆ ਸੀ ਨੂੰ ਕਤਲ ਤੋਂ ਬਾਅਦ ਘਰ ਜਾਕੇ ਧੋ ਦਿੱਤੇ ਸੀ। ਸੁਖਦੇਵ ਸਿੰਘ ਕਤਲ ਕੇਸ (ਮ:ਨੰ: 78/24 ਸਦਰ ਨਾਭਾ) ਦਾ ਵੇਰਵਾ ਅਤੇ ਅਹਿਮ ਖੁਲਾਸਾ-ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਅਮਨਦੀਪ ਕੌਰ ਨੇ ਇਤਲਾਹ ਦਿੱਤੀ ਕਿ ਉਸ ਦਾ ਘਰਵਾਲਾ ਸੁਖਦੇਵ ਸਿੰਘ ਮਿਤੀ 01.05.2024 ਨੂੰ ਸਾਇਕਲ ਪਰ ਨਾਭਾ ਸ਼ਹਿਰ ਵਿਖੇ ਕੰਮ ਲਈ ਗਿਆ ਸੀ ਜਿਸ ਦੀ ਲਾਸ ਪਿੰਡ ਕਕਰਾਲਾ ਗੰਦਾ ਨਾਲਾ ਪੁੱਲ ਦੇ ਨੇੜੇ ਖੇਤਾ ਵਿੱਚ ਖੂਨ ਨਾਲ ਲੱਥਪਥ ਹੋਈ ਮਿਲੀ ਸੀ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਨਾਭਾ ਵਿਖੇ ਲਿਆਦਾ ਗਿਆ ਜਿਥੇ ਡਾਕਟਰਾਂ ਨੇ ਸੁਖਦੇਵ ਸਿੰਘ ਸੋਨੀ ਨੂੰ ਮ੍ਰਿਤਕ ਘੋਸਿਤ ਕੀਤਾ ਸੀ ਅਤੇ ਪੋਸਟਮ ਮਾਰਟਮ ਦੌਰਾਨ ਮ੍ਰਿਤਕ ਸੁਖਦੇਵ ਸਿੰਘ ਉਰਫ ਸੋਨੀ ਉਕਤ ਦੇ ਫਾਇਰ ਲੱਗਣ ਕਾਰਨ ਮੌਤ ਹੋਣੀ ਸਾਹਮਣੇ ਆਈ ਸੀ ਜਿਸ ਸਬੰਧੀ ਮੁਕੰਦਮਾ ਨੰਬਰ 78 ਮਿਤੀ 02.05.2024 ਅ/ਧ 302 ਹਿੰ:ਦਿੰ: ਥਾਣਾ ਸਦਰ ਨਾਭਾ ਵਿੱਚ ਮੁਦੇਲਾ ਨੇ ਸੱਕ ਦੇ ਅਧਾਰ ਪਰ ਚਮਕੋਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਅਗੇਤੀ ਥਾਣਾ ਸਦਰ ਨਾਭਾ ਵਗੈਰ ਖਿਲਾਫ ਦਰਜ ਕਰਾਇਆ ਸੀ। ਤਫਤੀਸ ਦੋਰਾਨ ਅਹਿਮ ਖੁਲਾਸੇ:- ਜਿੰਨ੍ਹਾ ਨੇ ਸੰਖੇਪ ਵਿੱਚ ਦੱਸਿਆ ਕਿ ਸੁਖਦੇਵ ਸਿੰਘ ਸੋਨੀ ਕਤਲ ਕੇਸ ਵਿੱਚ ਗਠਿਤ ਕੀਤੀ ਗਈ ਟੀਮ ਵੱਲੋਂ ਟੈਕਨੀਕਲ ਦਾ ਵਿਸਲੈਸਨ ਕਰਕੇ, ਮੌਕਾ ਵਾਰਦਾਤ ਦਾ ਬਰੀਕੀ ਨਾਲ ਮੁਆਇਨਾ ਕੀਤਾ ਅਤੇ ਸਬੰਧਤ ਵਿਅਕਤੀਆਂ ਅਤੇ ਰਾਹਗੀਰਾਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਸੁਖਦੇਵ ਸਿੰਘ ਸੋਨੀ ਉਕਤ ਦਾ ਪੈਸਿਆ ਦੇ ਲੈਣ ਦੇਣ ਨੂੰ ਲੈਕੇ ਝਗੜਾ ਚਲਦਾ ਸੀ ਜਿਸ ਦੇ ਤਹਿਤ ਮ੍ਰਿਤਕ ਸੁਖਦੇਵ ਸਿੰਘ ਸੋਨੀ ਉਕਤ ਨਾਲ ਚਮਕੌਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਅਗੇਤੀ ਨੇ 10 ਲੱਖ ਰੂਪੈ ਦੇ ਲੈਣ ਦੇਣ ਸਬੰਧੀ ਮ:ਨੰ: 302/2021 ਥਾਣਾ ਸਦਰ ਨਾਭਾ ਦਰਜ ਹੈ ਇਸ ਤੋ ਇਲਾਵਾ ਮ੍ਰਿਤਕ ਸੁਖਦੇਵ ਸਿੰਘ ਸੋਨੀ ਨੇ ਪਹਿਲਾ ਵੀ ਥਾਣਾ ਸਦਰ ਸੰਗਰੂਰ ਅਤੇ ਥਾਣਾ ਸਦਰ ਨਾਭਾ ਵਿਖੇ 2 ਮੁਕੱਦਮੇ ਹੋਰ ਪਾਰਟੀ ਖਿਲਾਫ ਦਰਜ ਕਰਾਏ ਸੀ ਜੋ ਵੀ ਝੂਠੇ ਪਾਏ ਗਈ ਸੀ ਜਿੰਨ੍ਹਾ ਨਾਲ ਵੀ ਇਸ ਦਾ ਜਮੀਨੀ ਵਿਵਾਦ ਚਲਦਾ ਸੀ ਇੰਨਾ ਮੁਕੱਦਮਿਆਂ ਦੇ ਹਾਲਾਤਾਂ ਦਾ ਤਫਤੀਸੀ ਟੀਮ ਨੇ ਬਰੀਕੀ ਨਾਲ ਜਾਂਚ ਕੀਤੀ।ਜੋ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਸੁਖਦੇਵ ਸਿੰਘ ਸੋਨੀ ਕਾਫੀ ਦੇਰ ਤੇ ਚਮਕੌਰ ਸਿੰਘ ਦੇ ਖਿਲਾਫ ਵੀ ਕੋਈ ਝੂਠਾ ਮੁਕੰਦਮਾ ਦਰਜ ਕਰਵਾਕੇ ਫਸਾਉਣਾ ਚਹੁੰਦਾ ਸੀ ਜਿਸ ਸਬੰਧੀ ਇਸ ਨੇ ਪਿੰਡ ਵਿੱਚ ਕੁਝ ਨਜਦੀਕੀਆਂ ਨਾਲ ਵੀ ਇਹ ਗੱਲ ਕੀਤੀ ਜਿਨਾ ਨੂੰ ਵੀ ਸਾਮਲ ਤਫਤੀਸ ਕੀਤਾ ਗਿਆ ਇਸ ਕੰਮ ਲਈ ਇਸ ਨੇ ਇਕ ਦੇਸੀ ਹਥਿਆਰ ਵੀ ਲੈ ਲਿਆ ਸੀ। ਜੇ ਉਸ ਗਿਨੀ ਮਿਥੀ ਸਾਜਿਸ ਅਧੀਨ ਆਪਣੇ ਆਪ ਹੀ ਮੋਢੇ ਤੇ ਫਾਇਰ ਕਰਕੇ ਹਸਪਤਾਲ ਦਾਖਲ ਹੋਣ ਦਾ ਪਲਾਨ ਬਣਾਇਆ ਸੀ। ਪ੍ਰੰਤੂ ਗੋਲੀ ਲੱਗਣ ਕਾਰਨ ਜਿਆਦਾ ਖੂਨ ਬਹਿਣ ਕਰਕੇ ਇਸ ਦੀ ਮੌਕਾਂ ਪਰ ਹੀ ਮੌਤ ਹੋ ਗਈ । ਇਸ ਸਬੰਧੀ ਘਟਨਾ ਵਾਲੇ ਦਿਨ ਉਸ ਨੇ ਆਪਣੇ ਕਰੀਬੀਆ ਨੂੰ ਇਸ ਬਾਰੇ ਦੱਸ ਦਿੱਤਾ ਸੀ ਅਤੇ ਹਥਿਆਰ ਵੀ ਦਿਖਾ ਦਿੱਤਾ ਸੀ।ਜੋ ਪੁਲਿਸ ਨੇ ਇਸ ਕੇਸ ਵਿੱਚ ਬਹੁਤ ਹੀ ਵਿਸਥਾਰ ਨਾਲ ਵੱਖ-ਵੱਖ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਮੋਕੇ ਦਾ ਮੁਲਾਹਜਾ ਕੀਤਾ ਤਾਂ ਇਸ ਦੋਰਾਨ ਹੀ ਇਹ ਅਹਿਮ ਖੁਲਾਸਾ ਹੋਇਆ ਅਤੇ ਅਹਿਮ ਵਿਅਕਤੀਆਂ ਦੇ ਬਿਆਨ ਲਿਖੇ ਗਏ ਜਿੰਨ੍ਹਾ ਵਿੱਚ ਮੁੱਖ ਗਵਾਹ ਦੇ ਜਾਬਤੇ ਅਨੁਸਾਰ ਮਾਨਯੋਗ ਸਬੰਧਤ ਅਲਾਦਤ ਵਿੱਚ ਬਿਆਨ ਦਰਜ ਕਰਾਏ ਗਏ। ਮ੍ਰਿਤਕ ਸੁਖਦੇਵ ਸਿੰਘ ਸੋਨੀ ਉਕਤ ਵੱਲੋਂ ਜਿਹੜੇ ਦੇਸੀ ਪਿਸਤੌਲ 32 ਬੋਰ ਨਾਲ ਆਪਣੇ ਮੋਢੇ ਪਾਸ ਗੋਲੀ ਮਾਰੀ ਸੀ ਉਹ ਪਿਸਤੋਲ 32 ਬੋਰ ਘਟਨਾ ਵਾਲੀ ਜਗ੍ਹਾ ਦੇ ਨੇੜੇ ਤੋਂ ਪੁਲਿਸ ਨੇ ਬਰਾਮਦ ਕਰ ਲਿਆ ਹੈ। ਜੋ ਇਸ ਤਰਾਂ ਪਟਿਆਲਾ ਪੁਲਿਸ ਨੇ ਇੰਨ੍ਹਾ ਦੋਵੇਂ ਅੰਨ੍ਹੇ ਕੇਸਾਂ ਨੂੰ ਪੂਰੀ ਤਰਾਂ ਹੱਲ ਕਰ ਲਿਆ ਹੈ ਅਤੇ ਗ੍ਰਿਫਤਾਰ ਦੋਸੀ ਨਰਿੰਦਰ ਸਿੰਘ ਫੌਜੀ ਨੂੰ ਪੇਸ ਅਦਾਲਤ ਕਰਕੇ ਮਿਤੀ 13.06.2024 ਤੱਕ ਪੁਲਿਸ ਰਿਮਾਡ ਪਰ ਹੈ ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।