Patiala: FIR against 10 in Lahori Gate fight case
June 22, 2024 - PatialaPolitics
Patiala: FIR against 10 in Lahori Gate fight case
ਪਟਿਆਲਾ ਵਿਚ ਦਿਨੋ ਦਿਨ ਕੁੱਟਮਾਰ ਦੇ ਕੇਸ ਵੱਧ ਰਹੇ ਹਨ, ਇਸੇ ਤਰਾਂ ਦਾ ਇਕ ਕੇਸ ਸਾਮਣੇ ਆਇਆ ਹੈ, ਪਟਿਆਲਾ ਪੁਲਸ ਵਲੋ ਦਰਜ਼ FIR ਮੁਤਾਬਕ ਮਿਤੀ 21/6/24 ਸਮਾ 12.30 AM ਤੇ ਦੀਪਕ ਆਪਣੇ ਦੋਸਤ ਸੁਰਿੰਦਰ ਕੁਮਾਰ ਸਮੇਤ ਮਲਹੋਤਰਾ ਸਵੀਟਸ ਲਾਹੌਰੀ ਗੇਟ ਪਟਿ. ਕੋਲ ਖੜ੍ਹਾ ਸੀ, ਜੋ ਕਾਲੂ ਅਤੇ ਉਸਦੇ ਭਰਾ ਨੇ ਮੌਕੇ ਤੇ ਆ ਕੇ ਦੀਪਕ ਅਤੇ ਉਸਦੇ ਦੋਸਤ ਤੇ ਤੇਜਧਾਰ ਹਥਿਆਰਾ ਨਾਲ ਹਮਲਾ ਕਰ ਦਿੱਤਾ ਅਤੇ ਗਲੀ ਵਿੱਚ ਖੜ੍ਹੀ ਗੱਡੀ ਦੀ ਵੀ ਕਾਫੀ ਭੰਨਤੋੜ ਕਰਕੇ ਜਾਨੋ ਮਾਰਨ ਦੀਆਂ ਧਮਕੀਆ ਦੇ ਕੇ ਮੌਕੇ ਤੋਂ ਫਰਾਰ ਹੋ ਗਏ, ਪਟਿਆਲਾ ਪੁਲਿਸ ਨੇ ਕਾਲੂ, ਰੋਨਿਤ ਤੇ 8 ਤੋਂ 10 ਨਾ ਮਾਲੂਮ ਵਿਅਕਤੀਆਂ ਤੇ ਧਾਰਾ FIR U/S 323,324,341,427,506,148,149 IPC ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ