Patiala : Public License Authority PLA Branch clerk Parveen Kumar arrested

August 29, 2024 - PatialaPolitics

Patiala : Public License Authority PLA Branch clerk Parveen Kumar arrested

ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚ ਸਾਹਮਣੇ ਆਇਆ ਅਜੀਬੋ ਗਰੀਬ ਮਾਮਲਾ ਜਦੋਂ ਡਿਪਟੀ ਕਮਿਸ਼ਨਰ ਪਟਿਆਲਾ ਦੀ ਸ਼ਿਕਾਇਤ ਦੇ ਉੱਪਰ ਇੱਕ ਪੀਐਲਏ ਬਰਾਂਚ ਦਾ ਕਲਰਕ ਪ੍ਰਵੀਨ ਕੁਮਾਰ ਨੂੰ ਪੁਲਿਸ ਦੇ ਦੁਆਰਾ ਕੀਤਾ ਗਿਆ ਗਿਰਫਤਾਰ। ਮਾਮਲਾ ਦੱਸ ਦਈਏ ਕਿ ਇਸ ਕਲਰਕ ਦੇ ਦੁਆਰਾ ਡਿਪਟੀ ਕਮਿਸ਼ਨਰ ਦੇ ਜਾਲੀ ਦਸਤਾਖਤ ਕਰਕੇ ਅਸਲੇ ਦੇ ਲਾਈਸੰਸਾਂ ਦੇ ਫਾਰਮਾਂ ਦੇ ਉੱਪਰ ਦਸਤਖਤ ਕਰਕੇ ਫੀਸ ਭਰਵਾ ਦਿੰਦਾ ਸੀ। ਫਿਲਹਾਲ ਪਰਸੋਂ ਜਦੋਂ ਡਿਪਟੀ ਕਮਿਸ਼ਨਰ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਉਂਦਾ ਹੈ ਤਾਂ ਉਹਨਾਂ ਦੇ ਦੁਆਰਾ ਇੱਕ ਲਿਖਤੀ ਸ਼ਿਕਾਇਤ ਤ੍ਰਿਪੜੀ ਥਾਣਾ ਪਟਿਆਲਾ ਵਿਖੇ ਦੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਹੋਰ ਵੀ ਏਜਂਟਾਂ ਦੀ ਸ਼ਮੂਲੀਅਤ ਦੀ ਗੱਲ ਸਾਹਮਣੇ ਆਈ ਹੈ ਅਤੇ ਹੋਰ ਵਿਅਕਤੀਆਂ ਦੀ ਗ੍ਰਫਤਾਰੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ।।

ਪਟਿਆਲਾ ਪੁਲਿਸ ਦੁਆਰਾ ਦਰਜ਼ FIR ਦੇ ਮੁਤਾਬਕ

 

 

View this post on Instagram

 

A post shared by Patiala Politics (@patialapolitics)