Patiala: Boy stabbed to death in broad daylight near Ablowal

September 7, 2024 - PatialaPolitics

Patiala: Boy stabbed to death in broad daylight near Ablowal

ਪਟਿਆਲਾ ਸ਼ਹਿਰ ਦੇ ਅਬਲੋਵਾਲ ਵਿਖੇ ਇੱਕ 22 ਸਾਲਾ ਨੌਜਵਾਨ ਜਿਸਦਾ ਨਾਮ ਕਰਨ ਦੇ ਕੁਛ ਅਣਜਾਣ ਮੁੰਡਿਆਂ ਵਲੋਂ ਚਾਕੂ ਮਾਰਕੇ ਉਸਦੀ ਹਤਿਆ ਕਰ ਦਿਤੀ, ਦਸਿਆ ਜਾ ਰਿਹਾ ਕੀ ਕਰਨ ਦੇ ਸੀਨੇਂ ਵਿਚ ਚਾਕੂ ਵਜ਼ੀਆਂ ਜਿਥੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ… ਮੌਕੇ ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਪਹੁੰਚ ਗਈ ਤੇ ਕਰਨ ਦੀ ਲਾਸ਼ ਨੂੰ ਕਬਜੇ ਵਿਚ ਲੈਕੇ ਰਾਜਿੰਦਰਾ ਹੌਸਪੀਟਲ ਦੀ ਮੌਰਚਰੀ ਵਿਚ ਰੱਖਵਾ ਦਿਤਾ ਹੈ ਜਿਸਦਾ ਅੱਜ ਪੋਸਟਮਾਰਟਮ ਕੀਤਾ ਜਾਏਗਾ,ਪੁਰਾਣੀ ਰਣਜੀਸ਼ ਦੇ ਕਰਕੇ ਇਹ ਹੋਇਆ,ਪੁਲਿਸ ਜਾਂਚ ਵਿਚ ਜੁਟ ਗਈ ਹੈ ਕਾਰਨਾ ਦਾ ਫੀਲਹਾਲ ਕੁਛ ਨਹੀਂ ਪਤਾ….