Patiala: Student found dead in Punjabi University Banda Singh Bahadur Hostel

September 14, 2024 - PatialaPolitics

Patiala: Student found dead in Punjabi University Banda Singh Bahadur Hostel

ਪਟਿਆਲਾ ਬ੍ਰੇਕਿੰਗ

ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੰਦਾ ਸਿੰਘ ਬਹਾਦਰ ਹੋਸਟਲ ਦੇ ਵਿੱਚ ਇੱਕ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਕੀਤੀ ਖੁਸ਼ਖੁਸ਼ੀ, ਨੌਜਵਾਨ ਦਾ ਨਾਮ ਸ਼ੁਭਮ ਦੱਸਿਆ ਜਾ ਰਿਹਾ ਹੈ ਜੋ ਕਿ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਪਿੰਡ ਦਾ ਰਹਿਣ ਵਾਲਾ ਸੀ। ਬੀਤੀ ਰਾਤ ਯੂਨੀਵਰਸਿਟੀ ਦੇ ਹੋਸਟਲ ਦੇ ਕਮਰੇ ਦੇ ਵਿੱਚ ਜਦੋਂ ਪੱਖੇ ਨਾਲ ਲੜਕਦੀ ਲਾਸ਼ ਬਾਰੇ ਪਤਾ ਲੱਗਾ ਤਾਂ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਦਾ ਹੋਇਆ ਅਤੇ ਕਮਰੇ ਨੂੰ ਸੀਲ ਕਰ ਦਿੱਤਾ ਜਾਂਦਾ ਹੈ। ਪਰ ਹਜੇ ਤੱਕ ਸੁਸਾਈਡ ਕਰਨ ਦਾ ਕਾਰਨ ਨਹੀਂ ਸਾਹਮਣੇ ਆ ਸਕਿਆ ।