One killed in an accident on Patiala Sangrur bypass road

September 15, 2024 - PatialaPolitics

One killed in an accident on Patiala Sangrur bypass road

ਪਟਿਆਲਾ ਦੇ ਨਵੇਂ ਬੱਸ ਸਟੈਂਡ ਸੰਗਰੂਰ ਬਾਈਪਾਸ ਰੋਡ ਤੇ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਹੋਈ ਮੌਤ

ਕ੍ਰਿਕਟ ਖੇਡਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਹੋਈ ਮੌਤ

ਟਰੈਕਟਰ ਟਰਾਲੀ ਓਵਰ ਸਪੀਡ ਹੋਣ ਕਰਕੇ ਵਾਪਰਿਆ ਇਹ ਭਿਆਨਕ ਹਾਦਸਾ

ਪਟਿਆਲਾ ਚ ਦਿਨੋ ਦਿਨ ਸੜਕ ਹਾਦਸੇ ਵੱਧ ਦੇ ਜਾ ਰਹੇ ਹਨ। ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 15/9/24 ਸਮਾ 8.40 AM ਤੇ ਰੇਸ਼ਮ ਸਿੰਘ, ਜੋ ਕਿ ਆਪਣੇ ਮੋਟਰਸਾਇਕਲ ਨੰ. PB-11BG-0705 ਤੇ ਸਵਾਰ ਹੋ ਕੇ ਅਰਬਨ ਅਸਟੇਟ ਫੇਸ-3 ਦੀਆ ਲਾਇਟਾ ਕੋਲ ਜਾ ਰਿਹਾ ਸੀ, ਉਥੇ ਡਰਾਇਵਰ ਨੇ ਆਪਣਾ ਟਰੈਕਟਰ ਟਰਾਲੀ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਰੇਸ਼ਮ ਸਿੰਘ ਵਿੱਚ ਮਾਰਿਆ, ਜੋ ਐਕਸੀਡੈਂਟ ਵਿੱਚ ਰੇਸ਼ਮ ਸਿੰਘ ਦੀ ਮੌਤ ਹੋ ਗਈ। ਪਟਿਆਲਾ ਪੁਲਿਸ ਨੇ ਡਰਾਈਵਰ ਕੁਲਦੀਪ ਸਿੰਘ ਤੇ ਧਾਰਾ FIR U/S 281,106, 324(4) BNS ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ

 

View this post on Instagram

 

A post shared by Patiala Politics (@patialapolitics)