Patiala: Bike Thieves’ Gang Busted, 2 Arrested with 11 motercycles

September 24, 2024 - PatialaPolitics

Patiala: Bike Thieves’ Gang Busted, 2 Arrested with 11 motercycles

ਪਟਿਆਲਾ ਪੁਲਿਸ ਵੱਲੋ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦਾ 02 ਮੈਂਬਰ ਨੂੰ ਨਜਾਇਜ 03 ਅਸਲੇ ਸਮੇਤ ਕੀਤਾ ਕਾਬੂ

ਮਾਨਯੋਗ ਸ੍ਰੀ ਨਾਨਕ ਸਿੰਘ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਪ੍ਰੈਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਭੈੜੇ ਅਨਸਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸ੍ਰੀ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ, ਐਸ.ਪੀ (ਸਿਟੀ) ਪਟਿਆਲਾ ਜੀ ਅਤੇ ਵੈਭਵ ਚੌਧਰੀ ਆਈ.ਪੀ.ਐਸ ਸਹਾਇਕ ਕਪਤਾਨ ਪੁਲਿਸ ਸਿਟੀ-1 ਪਟਿਆਲਾ ਜੀ ਰਹਿਨਮਾਈ ਹੇਠ ਇਸ ਅੰਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਦੀ ਅਗਵਾਈ ਹੇਠ ਸ:ਥ:ਰਣਜੀਤ ਸਿੰਘ ਇੰਚਾਰਜ ਚੌਕੀ ਮਾਡਲ ਟਾਊਨ ਪਟਿਆਲਾ ਵੱਲੋਂ ਮੁੱਖਬਰ ਖਾਸ ਦੀ ਇਤਲਾਹ ਪਰ ਮੁਕੰਦਮਾ ਨੰਬਰ 166 ਮਿਤੀ 20.09.2024 ਅ/ਧ 25/54/59 ਆਰਮਜ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਬਰਖਿਲਾਫ ਸਹਿਲਪ੍ਰੀਤ ਸਿੰਘ ਉਰਫ ਗਾਂਧੀ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ ਨੰਬਰ 63 ਵਾਰਡ ਨੰਬਰ 01 ਅਮਾਮਗਤ ਮਹੱਲਾ ਸਮਾਣਾ ਥਾਣਾ ਸਿਟੀ ਸਮਾਣਾ ਜਿਲ੍ਹਾ ਪਟਿਆਲਾ ਅਤੇ ਗੁਰਪਿਆਰ ਸਿੰਘ ਉਰਫ ਰਵੀ ਪੁੱਤਰ ਜਗਦੇਵ ਸਿੰਘ ਵਾਸੀ ਕਾਹਨਗੜ ਭੂਤਨਾ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ ਦੇ ਦਰਜ ਰਜਿਸਟਰ ਕਰਕੇ ਦੋਸੀਆਨ ਉਕਤ ਨੂੰ ਸਮੇਤ ਬਡੂੰਗਰ ਮੜੀਆ ਨੇੜੇ ਬਿਜਲੀ ਬੋਰਡ ਦੇ ਕੁਆਟਰਾ ਪਾਸੋ ਸਮੇਤ ਨਜਾਇਜ ਹਥਿਆਰ 32 ਬੋਰ ਪਿਸਟਲ ਸਮੇਤ 02 ਜਿੰਦਾ ਰੋਦ ਅਤੇ ਦੇਸੀ ਕੱਟਾ 315 ਬੋਰ ਦੇ ਚੋਰੀ ਸੁਦਾ ਮੋਟਰਸਾਇਕਲ ਹੀਰੋ ਸਪਲੈਡਰ ਪਰੋ ਰੰਗ ਕਾਲਾ ਬਿਨਾ ਨੰਬਰੀ ਦੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ

ਵੈਭਵ ਚੌਧਰੀ ਆਈ.ਪੀ.ਐਸ ਸਹਾਇਕ ਕਪਤਾਨ ਪੁਲਿਸ ਸਿਟੀ-1 ਪਟਿਆਲਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਸਹਿਰ ਪਟਿਆਲਾ ਅੰਦਰ ਮੋਟਰਸਾਇਕਲ ਅਤੇ ਕਾਰਾ ਚੋਰੀ ਹੋਣ ਦੀਆ ਵਾਰਦਾਤਾਂ ਹੋਣ ਕਾਰਨ ਮਿਤੀ 20-9-2024 ਨੂੰ ਇੰਚਾਰਜ ਚੌਕੀ ਮਾਡਲ ਟਾਊਨ ਸਮੇਤ ਪੁਲਿਸ ਪਾਰਟੀ ਦੇ ਲੀਲਾ ਭਵਨ ਚੌਕ ਪਟਿਆਲਾ ਮੌਜੂਦ ਸੀ ਜਿੱਥੇ ਮੁੱਖਬਰ ਖਾਸ ਦੀ ਇਤਲਾਹ ਪਰ ਮੁਕੱਦਮਾ ਨੰਬਰ 166 ਮਿਤੀ 20.09.2024 ਅ/ਧ 25/54/59 ਆਰਮਜ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਬਰਖਿਲਾਫ ਸਹਿਲਪ੍ਰੀਤ ਸਿੰਘ ਉਰਫ ਗਾਂਧੀ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ ਨੰਬਰ 63 ਵਾਰਡ ਨੰਬਰ 01 ਅਮਾਮਗੜ ਮਹੱਲਾ ਸਮਾਣਾ ਥਾਣਾ ਸਿਟੀ ਸਮਾਣਾ ਜਿਲ੍ਹਾ ਪਟਿਆਲਾ ਅਤੇ ਗੁਰਪਿਆਰ ਸਿੰਘ ਉਰਫ ਰਵੀ ਪੁੱਤਰ ਜਗਦੇਵ ਸਿੰਘ ਵਾਸੀ ਕਾਹਨਗੜ ਭੂਤਨਾ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ ਦੇ ਦਰਜ ਰਜਿਸਟਰ ਕਰਕੇ ਦੋਸੀਆਨ ਉਕਤ ਨੂੰ ਸਮੇਤ ਬਡੂੰਗਰ ਮੜੀਆ ਨੇੜੇ ਬਿਜਲੀ ਬੋਰਡ ਦੇ ਕੁਆਟਰਾ ਪਾਸੋ ਸਮੇਤ ਨਜਾਇਜ ਹਥਿਆਰਾਂ 32 ਬੋਰ ਪਿਸਟਲ ਸਮੇਤ 02 ਜਿੰਦਾ ਰੋਦ ਅਤੇ ਦੇਸੀ ਕੱਟਾ 315 ਬੋਰ ਦੇਸੀ ਕੱਟਾ 12 ਬੋਰ ਦੇ ਚੋਰੀ ਸੁਦਾ ਮੋਟਰਸਾਇਕਲ ਹੀਰੋ ਸਪਲੈਡਰ ਪਰ ਰੰਗ ਕਾਲਾ ਬਿਨਾ ਨੰਬਰੀ ਦੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਜਿਨਾ ਪਾਸੋ ਦੋਰਾਨੇ ਰਿਮਾਂਡ 01 ਨਜਾਇਜ ਦੇਸੀ ਕੱਟਾ ਰੰਗ ਸਿਲਵਰ ਅਤੇ 10 ਚੋਰੀ ਸੁਦਾ ਮੋਟਰਸਾਇਕਲ ਬ੍ਰਾਮਦ ਕੀਤੇ ਗਏ ਹਨ ਜੋ ਦੋਸੀਆਨ ਉਕਤਾਨ ਨੇ ਨਜਾਇਜ ਅਸਲੇ ਦੀ ਖਰੀਦ ਦਿੱਲੀ ਤੇ ਕੀਤੀ ਸੀ ਜਿਨਾ ਨਜਾਇਜ ਅਸਲੇ ਨੂੰ ਅੱਗੇ ਕਿਸੇ ਨਾ ਮਾਲੂਮ ਵਿਅਕਤੀ ਨੂੰ ਮਹਿੰਗੇ ਰੇਟ ਪਰ ਵੇਚਣਾ ਸੀ ਅਤੇ ਇਨਾ ਮੋਟਰਸਾਇਕਲ ਨੂੰ ਚੋਰੀ ਕਰਕੇ ਇਨਾ ਦੇ ਸਪੇਅਰ ਪਾਰਟਸ ਅੱਗੇ ਬਾਹਰਲੀ ਸਟੇਟ ਵਿੱਚ ਵੇਚਣ ਦੀ ਤਾਕ ਵਿੱਚ ਸੀ ਜਿਨਾ ਦਾ 03 ਦਿਨ ਦਾ ਰਿਮਾਡ ਹਾਸਲ ਕੀਤਾ ਗਿਆ, ਜਿਹਨਾ ਪਾਸੋ ਹੋਰ ਵੀ ਰਿਕਵਰੀ ਕੀਤੀ ਜਾ ਸਕਦੀ ਹੈ। ਦੌਰਾਨੇ ਪੁਲਿਸ ਰਿਮਾਡ ਦੋਸ਼ੀਆਨ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਨ ਦਾ ਵੇਰਵਾ:-

ਸਹਿਲਪ੍ਰੀਤ ਸਿੰਘ ਉਰਫ ਗਾਧੀ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ ਨੰਬਰ 63 ਵਾਰਡ ਨੰਬਰ 01 ਅਮਾਮਗੜ ਮਹੁੱਲਾ ਸਮਾਣਾ ਥਾਣਾ ਸਿਟੀ ਸਮਾਣਾ ਜਿਲ੍ਹਾ ਪਟਿਆਲਾ ਉਮਰ ਕਰੀਬ 18 ਸਾਲ 2 ਗੁਰਪਿਆਰ ਸਿੰਘ ਉਰਫ ਰਵੀ ਪੁੱਤਰ ਜਗਦੇਵ ਸਿੰਘ ਵਾਸੀ ਕਾਹਨਗੜ ਭੂਤਨਾ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ

 

ਉਮਰ ਕਰੀਬ 24 ਸਾਲ ਬ੍ਰਾਮਦਗੀ 03 ਨਜਾਇਜ ਅਸਲੇ ਸਮੇਤ 02 ਜਿੰਦਾ ਰੋਦ ਅਤੇ 11 ਚੋਰੀ ਸੁਦਾ ਮੋਟਰਸਾਇਕਲ

 

1) 32 ਬੋਰ ਪਿਸਟਲ ਰੰਗ ਸਿਲਵਰ,ਸਮੇਤ 02 ਜਿੰਦਾ ਰੋਦ

 

02) ਦੇਸੀ ਕੱਟਾ 315 ਬੋਰ ਰੰਗ ਸਿਲਵਰ

 

03) ਦੇਸੀ ਕੱਟ 12 ਬੋਰ ਰੰਗ ਸਿਲਵਰ

 

ਦੋਸੀ ਸਹਿਲਪ੍ਰੀਤ ਸਿੰਘ ਉਰਫ ਗਾਧੀ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ ਨੰਬਰ 63 ਵਾਰਡ ਨੰਬਰ 01 ਅਮਾਮਗੜ ਮਹੱਲਾ ਸਮਾਣਾ