Patiala: FIR Against Man For Killing Puppy Dog
October 26, 2024 - PatialaPolitics
Patiala: FIR Against Man For Killing Puppy Dog
ਪਟਿਆਲਾ ਚ ਇਕ 3,4 ਮਹੀਨੇ ਦੇ ਕੁੱਤੇ ਨੂੰ ਬੰਦੇ ਨੇ ਉਤਾਰਿਆ ਮੌਤ ਦੇ ਘਾਟ। ਪਟਿਆਲਾ ਪੁਲਿਸ ਵਲੋ ਦਰਜ਼ FIR ਦੌਰਾਨ ਮੋਨਿਕਾ ਨਾਰੰਗ ਚੋਪਾਇਆ ਜੀਵ ਰਕਸ਼ਾ ਫਾਊਡੇਸਨ ਦੀ ਮੈਂਬਰ ਹੈ, ਜੋ ਮਿਤੀ 23/10/24 ਸਮਾ 7.00 PM ਤੇ ਆਪਣੇ ਘਰ ਦੇ ਕੋਲ ਅਵਾਰਾ ਕੁੱਤਿਆ ਨੂੰ ਖਾਣਾ ਖਿਲਾ ਰਹੀ ਸੀ ਤਾ ਇਹਨੇ ਵਿਚ ਗੁਰਦੇਵ ਸਿੰਘ ਆਇਆ ਅਤੇ ਉਸਨੂੰ ਕੁੱਤਿਆ ਨੂੰ ਖਾਣਾ ਖਿਲਾਉਣ ਤੋ ਮਨ੍ਹਾ ਕਰ ਦਿੱਤਾ, ਮੋਨਿਕਾ ਦੇ ਪੁੱਛਣ ਤੇ ਗੁਰਦੇਵ ਸਿੰਘ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਆਪਣੇ ਹੱਥ ਵਿੱਚ ਫੜ੍ਹੇ ਡੰਡੇ ਦਾ ਵਾਰ ਕਤੂਰਿਆ ਤੇ ਕਰ ਦਿੱਤਾ, ਜਿਸ ਕਾਰਨ 3/4 ਮਹੀਨੇ ਦੇ ਇੱਕ ਕਤੂਰੇ ਦੀ ਮੋਤ ਹੋ ਗਈ ਪਟਿਆਲਾ ਪੁਲਿਸ ਨੇ ਗੁਰਦੇਵ ਸਿੰਘ ਤੇ ਧਾਰਾ FIR U/S 325 BNS, Sec 11 Prevention of Cruelty to Animals Act ਲੱਗਾ ਅਗਲੀ ਕਾਰਵਾਈ ਸ਼ੁਰੂ ਕਰਦਿਤੀ ਹੈ
View this post on Instagram