Powercut in Patiala on 5 November 2024
November 4, 2024 - PatialaPolitics
Powercut in Patiala on 5 November 2024
*ਬਿਜਲੀ ਬੰਦ ਸੰਬੰਧੀ ਜਾਣਕਾਰੀ*
ਪਟਿਆਲਾ 04-11-2024
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ. ਅਬਲੋਵਾਲ ਗਰਿੱਡ ਤੋਂ ਚੱਲਦੇ 11 ਕੇ.ਵੀ. ਸਰਾਭਾ ਨਗਰ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਸਰਾਭਾ ਨਗਰ, ਖਾਲਸਾ ਨਗਰ,ਕੈਰੀਅਰ ਇਨਕਲੇਵ,ਕੈਰੀਅਰ ਅਕੈਡਮੀ, ਰਣਜੀਤ ਨਗਰ,ਅਮਨ ਵਿਹਾਰ, ਡਾਕਟਰ ਕਲੋਨੀ, ਈਸਟ ਇਨਕਲੇਵ,ਮਾਲਵਾ ਇਨਕਲੇਵ, ਮਾਲਵਾ ਐਵਨਿਉ, ਆਦਿ ਏਰੀਆ ਦੀ ਬਿਜਲੀ ਸਪਲਾਈ 05-11-2024 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਦੁਪਹਿਰ 05:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
*ਜਾਰੀ ਕਰਤਾ:- ਉਪ ਮੰਡਲ ਸਿਵਲ ਲਾਈਨ ਸ /ਡ (ਟੈੱਕ) ਪਟਿਆਲਾ।*
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਜਲੀ ਰਾਜ ਪਾਵਰ ਜਾਣਕਾਰੀ ਪਟਿਆਲਾ 04/11/2024
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਉੱਤਰ ਤਕਨੀਕੀ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ ਵੀ ਸਬ ਸਟੇਸ਼ਨ ਅਬਲੋਵਾਲ ਵਿਖੇ ਬਸ ਬਾਰ ਦੀ ਸਲਾਨਾ ਮੈਂਟੇਨਸ ਦੇ ਚਲਦਿਆਂ ਸਬ ਸਟੇਸ਼ਨ ਤੋਂ ਚਲਦੇ 11 ਕੇ.ਵੀ ਅਨੰਦ ਨਗਰ ਅਤੇ ਸਿੱਧੂ ਕਲੋਨੀ ਫੀਡਰ ਦੀ ਪਾਵਰ ਸਪਲਾਈ ਮਿਤੀ 05.11.2024 ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸ ਦੌਰਾਨ ਅਨੰਦ ਨਗਰ, ਅਨੰਦ ਨਗਰ ਐਕਸਟੈਨਸ਼ਨ, ਤ੍ਰਿਪੁਰੀ ਬਾਜ਼ਾਰ ਦਾ ਕੁੱਝ ਏਰੀਆ, ਏਕਤਾ ਵਿਹਾਰ, ਅਨੰਦ ਨਗਰ ਬੀ, ਸਿੱਧੂ ਕਲੋਨੀ ਆਦਿ ਦੀ ਪਾਵਰ ਸਪਲਾਈ ਬੰਦ ਰਹੇਗੀ।
ਜਾਰੀ ਕਰਤਾ:
ਇੰਜ: ਉਪ ਮੰਡਲ ਅਫ਼ਸਰ ਉਤਰ ਤਕਨੀਕੀ ਉਪ ਮੰਡਲ ਪਟਿਆਲਾ।
ਮੌਬਾਇਲ- 9646110048