Powercut in Patiala On 7 January 2025

January 6, 2025 - PatialaPolitics

Powercut in Patiala On 7 January 2025

 

ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 06-01-2025

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਬਚਿਤੱਰ ਨਗਰ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਇਲਾਕੇ ਜਿਵੇਂ ਕਿ ਸਿਟੀ ਸੈਂਟਰ ਮਾਰਕੀਟ, ਸਿਟੀ ਸੈਂਟਰ ਅਪਾਰਟਮੈਂਟ, ਓ2 ਫਿੱਟਨੈੱਸ ਕਲੱਬ ਨੇੜੇ ਮਾਰਕੀਟ, ਚੰਡੀਗੜ੍ਹ ਕਰਿਆਨਾ ਸਟੋਰ ਨੇੜੇ ਏਰੀਆ, ਭੁਪਿੰਦਰਾ ਰੋਡ ਮਾਰਕੀਟ ਨੇੜੇ 22 ਨੰ. ਪੁੱਲ, ਹੀਰਾ ਨਗਰ, ਗਿੱਲ ਇੰਕਲੇਵ, ਡਾ. ਸਦਾਨਾ ਕਲੀਨਿਕ, ਸਿੰਗਲਾ ਹਸਪਤਾਲ਼, ਗਰਗ ਹਸਪਤਾਲ਼, ਵੜੈਚ ਕਲੋਨੀ, ਦਸ਼ਮੇਸ਼ ਸਕੂਲ, ਜੱਗੀ ਸਵੀਟ, ਕੈਪਸਨ, ਹੋਟਲ ਗ੍ਰੈਂਡ ਨੇੜੇ ਮਾਰਕੀਟ, ਯੁਗਲ ਸਨਜ਼ ਨੇੜੇ ਮਾਰਕੀਟ, ਪ੍ਰੀਤ ਹਸਪਤਾਲ, ਚਾਰਮਜ਼ ਕਲੈਕਸ਼ਨ, ਸਾਗਰ ਰਤਨਾ, ਐਕਸਾਈਜ਼ ਦਫ਼ਤਰ, ਰਘਬੀਰ ਨਗਰ, ਰੇਲਵੇ ਲਾਈਨ ਨੇੜੇ ਬਚਿਤੱਰ ਨਗਰ, ਰਣਬੀਰ ਮਾਰਗ ਅਤੇ ਮਾਡਲ ਟਾਊਨ ਦਾ ਕੁੱਝ ਏਰੀਆ, ਪੰਜਾਬੀ ਬਾਗ ਦਾ ਕੁਝ ਏਰੀਆ, ਸਰਕਾਰੀ ਕੋਠੀਆਂ ਸਿਵਲ ਲਾਈਨ ਏਰੀਆ, ਸੰਜੀਵਨੀ ਹਸਪਤਾਲ਼, ਸਿਵਿਲ ਲਾਈਨ ਸਕੂਲ, ਕੇਂਟਲ ਸਕੂਲ ਆਦਿ ਦੀ ਬਿਜਲੀ ਸਪਲਾਈ 07-01-25 ਨੂੰ ਸਮਾਂ 10:30 ਵਜੇ ਸਵੇਰੇ ਤੋਂ ਲੈ ਕੇ ਦੁਪਹਿਰ 02:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

 

ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।

 

ਜਾਰੀ ਕਰਤਾ: ਉਪ ਮੰਡਲ ਅਫ਼ਸਰ

ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ

 

ਬਿਜਲੀ ਬੰਦ ਸੰਬੰਧੀ ਜਾਣਕਾਰੀ-

ਪਟਿਆਲਾ 06.01.2025

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਓੁਪ ਮੰਡਲ ਅਫਸਰ ਪੂਰਬ ਤਕਨੀਕੀ ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਸ/ਸ 11ਕੇ.ਵੀ ਜੀਵਨ ਕੰਪਲੈਕਸ ਫੀਡਰ ਜਰੂਰੀ ਮੁਰੰਮਤ/ਠੇਕੇਦਾਰ ਵੱਲੋਂ ਲਾਈਨ ਦਾ ਕੰਮ ਕਰਨ ਕਾਰਨ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ , ਪਿੰਡ ਖੇੜੀ ਗੁਜ਼ਰਾ, ਅਫਸਰ ਐਨਕਲੇਵ ਫੇਸ 1 ਤੇ 2 , ਸੰਤ ਐਨਕਲੇਵ , ਮਹਿੰਦਰਾ ਕੰਪਲੈਕਸ, ਏਅਰ ਐਵੇਨਿਊ, ਸਾਈ ਵਿਹਾਰ, ਜੀਵਨ ਕੰਪਲੈਕਸ, ਖੋਖਰ ਕੰਪਲੈਕਸ, ਨਿਊ ਅਫਸਰ ਕਲੋਨੀ, ਆਦਿ ਦੀ ਬਿਜਲੀ ਸਪਲਾਈ ਮਿਤੀ 07.01.2025 ਨੂੰ ਸਵੇਰੇ 10.00 AM ਤੋਂ 17:00 PM ਤੱਕ ਬੰਦ ਰਹੇਗੀ ਜੀ

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।

ਮੋਬਾਇਲ ਨੰ- 9646124408