Powercut in Patiala on 10 January 2025

January 9, 2025 - PatialaPolitics

Powercut in Patiala on 10 January 2025

 

*ਬਿਜਲੀ ਬੰਦ ਸੰਬੰਧੀ ਜਾਣਕਾਰੀ*

ਪਟਿਆਲਾ 09-01-2025

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ.ਸ਼ਕਤੀ ਵਿਹਾਰ ਗਰਿੱਡ ਤੋਂ ਚੱਲਦੇ 11 ਕੇ.ਵੀ.ਪ੍ਰਤਾਪ ਨਗਰ ਫੀਡਰ ਤੋ ਚਲਦੇ ਏਰੀਆ ਜਿਵੇਂ ਕਿ ਪ੍ਰਤਾਪ ਨਗਰ,ਧਾਮੂ ਮਾਜਰਾ,ਏਕਤਾ ਐਵਨਿਊ , ਨਵਰਤਨ ਕੁੰਜ ਅਤੇ ਨਾਲ ਲੱਗਦਾ ਏਰੀਆ ਦੀ ਸਪਲਾਈ ਜਰੂਰੀ ਮੁਰੰਮਤ ਲਈ 10-01-2025 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 02:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

*ਜਾਰੀ ਕਰਤਾ:- ਉਪ ਮੰਡਲ ਅਫ਼ਸਰ, ਸਿਵਲ ਲਾਈਨ ਸ/ਡ ਤਕਨੀਕੀ ਪਟਿਆਲਾ।*

 

ਬਿਜਲੀ ਬੰਦ ਸੰਬੰਧੀ ਜਾਣਕਾਰੀ-

ਪਟਿਆਲਾ 09.01.2025

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਪੂਰਬ ਤਕਨੀਕੀ ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਸ/ਸ ਤੋਂ ਚੱਲਦੇ 11ਕੇ.ਵੀ ਅਫਸਰ ਕਲੋਨੀ ਫੀਡਰ ਅਤੇ 11 ਕੇ.ਵੀ ਪੋਲੋ ਗਰਾਊਂਡ ਫੀਡਰ ਠੇਕੇਦਾਰ ਵੱਲੋਂ ਲਾਈਨ ਦਾ ਕੰਮ ਕਰਨ / ਜਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ , ਦਾਰੂ ਕੁਟੀਆ,ਹੇਮ ਬਾਗ,ਤੇਗ ਕਲੋਨੀ, ਰੋਜ਼ ਐਵੀਨਿਉ, ਅਕਾਲ ਹਸਪਤਾਲ, ਅਫਸਰ ਕਲੋਨੀ, ਗੁੱਡ ਅਰਥ ਕਲੋਨੀ, ਮਾਲਵਾ ਇੰਨਕਲੇਵ, ਮਾਲਵਾ ਕਲੋਨੀ,ਅਮਰ ਦਰਸ਼ਨ ਕਲੋਨੀ, ਸਰੂਪ ਟਾਵਰ , ਗੁਰੂ ਨਾਨਕ ਫਾਊਂਡੇਸ਼ਨ ਸਕੂਲ, ਆਦਿ ਦੀ ਬਿਜਲੀ ਸਪਲਾਈ ਮਿਤੀ 10.01.2025 ਨੂੰ ਦੁਪਹਿਰ 10.00 AM ਤੋਂ 17.00 PM ਤੱਕ ਬੰਦ ਰਹੇਗੀ ਜੀ

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।

ਮੋਬਾਇਲ ਨੰ- 9646124408