Patiala: FIR against 3 after video goes viral collecting Gunda Tax on Patiala Ambala road
January 17, 2025 - PatialaPolitics
Patiala: FIR against 3 after video goes viral collecting Gunda Tax on Patiala Ambala road
ਪਟਿਆਲਾ ਪੁਲਿਸ ਵਲੋ ਗੁੰਡਾ ਟੈਕਸ ਲੈਣ ਵਾਲਿਆਂ ਤੇ FIR ਦਰਜ਼, ਪੁਲਿਸ ਵੱਲੋਂ ਦਰਜ਼ FIR ਦੌਰਾਨ ਉਹਨਾਂ ਨੂੰ ਇਤਲਾਹ ਮਿਲੀ ਕਿ ਕੁਛ ਲੋਕ ਆਪਣੇ ਪਿੰਡ ਦੇ ਨਾਲ ਲੱਗਦੇ ਘੱਗਰ ਪੁਲ ਤੇ ਆਪਣੇ ਵੱਲੋ ਤਿਆਰ ਕੀਤੀਆਂ ਪਰਚੀਆਂ ਰਾਹੀ ਰਾਤ ਸਮੇਂ ਆਉਦੇ ਵਾਹਨਾਂ ਕੋਲ ਪੈਸਿਆਂ ਦੀ ਜਬਰੀ ਵਸੂਲੀ ਕਰਦੇ ਹਨ, ਜੋ ਅੱਜ ਵੀ ਘੱਗਰ ਪੁੱਲ ਕੋਲ ਖੜ੍ਹੇ ਵਹੀਕਲ ਚਾਲਕਾਂ ਕੋਲੋ ਜਬਰੀ ਵਸੂਲੀ ਕਰ ਰਹੇ ਹਨ। ਪਟਿਆਲਾ ਪੁਲਿਸ ਨੇ ਜੁਲਕੇ ਥਾਣੇ ਚ ਬਲਜਿੰਦਰ, ਹਰਮਨਪ੍ਰੀਤ, ਹਰਵਿੰਦਰ ਅਤੇ 3 ਹੋਰ ਨਾ ਮਾਲੂਮ ਵਿਅਕਤੀਆਂ ਖਿਲਾਫ ਧਾਰਾ FIR U/S 308(2) BNS ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ