Patiala: FIR against unknown driver in Blinkit Rider Accident case
February 11, 2025 - PatialaPolitics
Patiala: FIR against unknown driver in Blinkit Rider Accident case
ਪਟਿਆਲਾ: Blinkit ਰਾਈਡਰ ਐਕਸੀਡੈਂਟ ਮਾਮਲੇ ਵਿੱਚ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ FIR ਦਰਜ਼। ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 9/2/25 ਸਮਾ 5.00 PM ਤੇ ਦੀਪਿਕਾ ਪਾਵਰ ਦਾ ਪਤੀ ਮੋਟਰਸਾਇਕਲ ਨੰ. PB-12R-3775 ਤੇ ਸਵਾਰ ਹੋ ਕੇ ਲੀਲਾ ਭਵਨ ਚੋਂਕ ਪਟਿ. ਦੀਆਂ ਬੱਤੀਆ ਕੋਲ ਜਾ ਰਿਹਾ ਸੀ ਤੇ ਨਾ-ਮਾਲੂਮ ਡਰਾਇਵਰ ਨੇ ਆਪਣੀ ਕਾਰ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੇ ਪਤੀ ਵਿੱਚ ਮਾਰੀ, ਜਿਸ ਕਾਰਨ ਉਸਦੀ ਦੋਰਾਨੇ ਇਲਾਜ ਅਮਰ ਹਸਪਤਾਲ ਪਟਿ. ਵਿਖੇ ਮੋਤ ਹੋ ਗਈ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ FIR U/S 106,281, 324(5) BNS ਲੱਗਾ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ