Patiala : FIR against PRTC diver in accident case
February 11, 2025 - PatialaPolitics
Patiala : FIR against PRTC diver in accident case
ਪਟਿਆਲਾ ਚ PRTC ਬੱਸ ਦੇ ਡਰਾਈਵਰ ਤੇ FIR ਦਰਜ਼। ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 09/02/25 ਸਮਾ 01.30 PM ਤੇ ਅਨਿਲ ਕੁਮਾਰ ਦਾ ਸਾਲਾ ਅਮਿਤ, ਜੋ ਕਿ ਉਕਤ ਬੱਸ ਤੇ ਸਵਾਰ ਹੋ ਕੇ ਆ ਰਿਹਾ ਸੀ, ਜਦੋ ਬੱਸ ਬਹਾਦਰਗੜ੍ਹ ਅੱਡੇ ਕੋਲ ਰੁੱਕੀ ਅਤੇ ਅਮਿਤ ਉਤਰਨ ਲੱਗਾ ਤਾ ਡਰਾਇਵਰ ਨੇ ਇੱਕਦਮ ਲਾਪ੍ਰਵਾਹੀ ਨਾਲ ਬੱਸ ਤੋਰ ਲਈ, ਜਿਸ ਕਾਰਨ ਅਮਿਤ ਬੱਸ ਦੇ ਪਿੱਛਲੇ ਟਾਇਰਾ ਹੇਠਾ ਆ ਗਿਆ ਅਤੇ ਉਸਦੀ ਮੌਕੇ ਤੇ ਹੀ ਮੋਤ ਹੋ ਗਈ। ਪਟਿਆਲਾ ਪੁਲਿਸ ਨੇ PRTC Bus PB-13BN-6050 ਦੇ ਡਰਾਈਵਰ ਬਲਵਿੰਦਰ ਸਿੰਘ ਤੇ ਧਾਰਾ FIR U/S 281,106(1) BNS ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ