Patiala: FIR against man for attacking women

February 26, 2025 - PatialaPolitics

Patiala: FIR against man for attacking women

ਪਟਿਆਲਾ: ਔਰਤ ਦੀ ਕੁੱਟਮਾਰ ਕਰਨ ਵਾਲੇ ਤੇ FIR ਦਰਜ਼, ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 24/2/25 ਸਮਾ 12.30 PM ਤੇ ਪੂਜਾ ਰਾਣੀ ਦਾ ਜੇਠ ਨਰਿੰਦਰ ਕੁਮਾਰ, ਜੋ ਕਿ ਆਪਣਾ ਫਰਿੱਜ ਲੈਣ ਆਇਆ ਸੀ, ਜਿਸ ਕਾਰਨ ਦੋਵਾ ਦੀ ਬਹਿਸਬਾਜੀ ਹੋ ਗਈ ਤੇ ਜਦੋ ਊਸ਼ਾ ਛੁਡਾਉਣ ਆਈ ਤਾ ਨਰਿੰਦਰ ਨੇ ਉਸਦੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆ। ਪਟਿਆਲਾ ਪੁਲਿਸ ਨੇ ਨਰਿੰਦਰ ਤੇ ਧਾਰਾ FIR No. 37 DTD U/S 74,115(2), 351(2,3) BNS ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ