Patiala Politics

Patiala News Politics

Process to get oxygen concentrator post covid in Patiala

ਜਿਹੜੇ ਕੋਵਿਡ ਮਰੀਜ ਹਸਪਤਾਲ ਤੋਂ ਠੀਕ ਹੋਣ ਉਪਰੰਤ ਘਰ ਵਾਪਿਸ ਆਉਂਦੇ ਹਨਉਹਨਾਂ ਨੁੰ ਕੁਝ ਸਮਾਂ ਘਰ ਵਿੱਚ ਆਕਸੀਜਨ ਦੀ ਕਿੱਲਤ ਰਹਿੰਦੀ ਹੈਅਜਿਹੇ ਵਿਅਕਤੀਆਂ ਨੂੰ ਆਕਸੀਜਨ ਉਪਲਬਧ ਕਰਵਾਉਣ ਲਈ ਐਕਸਾਈਜ ਵਿਭਾਗ ਵਿੱਚ ਆਕਸੀਜਨ ਕੰਨਸਨਟ੍ਰੇਟਰ ਬੈਂਕ ਬਣਾਇਆ ਗਿਆ ਹੈਜਿਥੇ ਡਾਕਟਰ ਦੀ ਸਲਾਹ ਦਿੱਤੀ ਪਰਚੀ ਦਿਖਾ ਕੇ ਸਿਵਲ ਸਰਜਨ ਦਫਤਰ ਤੋਂ ਪ੍ਰਵਾਨਗੀ ਲਈ ਜਾ ਸਕਦੀ ਹੈਜਿਸ ਮਗਰੋ ਲੋੜਵੰਦ ਵਿਅਕਤੀ 15,000/- ਰੁਪਏ ਦਾ ਡਰਾਫਟ ਬਤੋਰ ਸਕਿਉਰਿਟੀ ਜੋ ਕਿ ਵਾਪਸੀ ਯੋਗ ਹੈਐਕਸਾਈਜ ਵਿਭਾਗ ਵਿੱਚ ਜਮਾਂ ਕਰਵਾ ਕੇ ਆਕਸੀਜਨ ਕੰਨਸਨਟ੍ਰਟਰ ਵਰਤੋਂ ਲਈ ਲਿਜਾ ਸਕਦਾ ਹੈ ਵਰਤੋਂ ਤੋਂ ਬਾਦ ਆਕਸੀਜਨ ਕੰਨਸਨਟੇ੍ਰਟਰ ਵਾਪਸ ਕਰਨ ਤੇਂ ਇਹ ਸਕਿਉਰਿਟੀ ਦੀ ਰਕਮ ਵਾਪਸ ਕਰ ਦਿੱਤੀ ਜਾਵੇਗੀ

Process to get oxygen concentrator post covid in Patiala

Facebook Comments