Patiala Covid Vaccination Schedule 29 January
January 28, 2022 - PatialaPolitics
Patiala Covid Vaccination Schedule 29 January
ਕੱਲ ਮਿਤੀ 29 ਜਨਵਰੀ ਦਿਨ ਸ਼ਨੀਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ, ਪੁਲਿਸ ਲਾਈਨਜ ,ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮਿਲਟਰੀ ਹਸਪਤਾਲ, ਸਟਾਰ ਮੈਡੀਸਿਟੀ ਸੁਪਰਸਪੈਸ਼ਿਲਟੀ ਹਸਪਤਾਲ ਅਤੇ ਟਰੋਮਾ ਸੈਂਟਰ ਸਰਹੰਦ ਰੋਡ, ਸ਼ਾਹੀ ਨਰਸਿੰਗ ਹੋਮ ਨੇੜੇ ਬੱਸ ਸਟੈਂਡ, ਰਾਧਾ ਸੁਆਮੀ ਸਤਸੰਗ ਸਤਸੰਗ ਘਰ ਰਾਜਪੁਰਾ ਰੋਡ, ਕਿੱਡਜ ਇੰਟਰਨੈਸ਼ਨਲ ਸਕੂਲ, ਬਾਲਮਿਕੀ ਮੰਦਰ ਨੇੜੇ ਜੈਨ ਮਿੱਲ ,ਖੋਸਲਾ ਕਲੀਨਿਕ ਰਾਘੋਮਾਜਰਾ, ਪਟਿਆਲਾ ਸਬਜੀ ਮੰਡੀ ਸਨੋਰ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਨਾ ਪੁਲਿਸ ਲਾਈਨ, ਕਰੀਵੀ ਮੈਡੀਕਲ ਸਟੋਰ ਪੁਰਾਨੀ ਅਨਾਜ ਮੰਡੀ ਨਾਭਾ ਗੇਟ, ਸਰਕਾਰੀ ਹਾਈ ਸਕੂਲ ਕੈਂਟ ਧਾਮੋਮਾਜਰਾ, ਸਰਕਾਰੀ ਮਲਟੀਪਰਪਜ ਸਕੂਲ, ਜਿਲ੍ਹਾ ਕੋਰਟ ਪਟਿਆਲਾ, ਹੀਰਾ ਬਾਗ ਨਾਨਕ ਦਰਬਾਰ ਗੁਰੂਦੁਆਰਾ ਰਾਜਪੁਰਾ ਰੋਡ, ਕਾਲੀਮਾਤਾ ਮੰਦਰ, ਸਿੱਧੂ ਕਲੋਨੀ, ਗੁਰੂਦੁਆਰਾ ਦੁਖਨਿਵਰਾਨ ਸਾਿਹਬ, ਰਵੀਦਾਸ ਮੰਦਰ ਰਵੀਦਾਸ ਨਗਰ, ਗਰੀਨ ਪਾਰਕ ਗੁਰੂਦੁਆਰਾ, ਆਰਿਆਨ ਇੰਟਰਨੈਸ਼ਨਲ ਸਕੂਲ, ਡਿਸਪੈਂਸਰੀ ਮਥੁਰਾ ਕਲੋਨੀ, ਮਾਤਾ ਕੁਸ਼ਲਿਆ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਆਰਿਆ ਸਮਾਜ, ਸੂਲਰ, ਸਿਟੀ ਬ੍ਰਾਂਚ, ਜੁਝਾਰ ਨਗਰ, ਡਿਸਪੈਂਸਰੀ ਮਥੁਰਾ ਕਲੋਨੀ, ਖੇੜੀ ਗੁਜਰਾਂ ਧਰਮਸ਼ਾਲਾ, ਗੁਰੂਦੁਆਰਾ ਬਾਬਾ ਧਿਆਨਾ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਸਰਕਾਰੀ ਐਲੀਮੈਂਟਰੀ ਸਕੂਲ, ਸਬਜੀ ਮੰਡੀ, ਪਬਲਿਕ ਕਾਲਜ,ਰਾਧਾਸੁਆਮੀ ਸਤਸੰਗ ਘਰ ਕਾਹਨਗੜ, ਨਾਭਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਮਾਡਰਨ ਪਬਲਿਕ ਸਕੂਲ, ਸਿਲਵਰ ਸਿਟੀ ਸਕੂਲ, ਸੰਤ ਨਗਰ ਨਰਾਤਾ ਕਲੋਂਨੀ, ਵਾਰਡ ਨੰਬਰ 17 ਅਤੇ 21,ਉਸ਼ਾ ਮਾਤਾ ਸਕੂਲ, ਗੁਰੂਦੁਆਰਾ 40 ਨੰਬਰ ਫਾਟਕ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਐਸ.ਬੀ.ਐਸ ਕਲੋਨੀ, ਗੁਲਾਬ ਨਗਰ, ਆਫੀਸਰ ਕਲੋਨੀ, ਰਾਧਾ ਸੂਆਮੀ ਸਤਸੰਗ ਘਰ ਲੰਗ, ਰੋਣੀ, ਸਨੋਰ, ਦੇਵੀਗੜ, ਬਿੰਜਲ ਆਦਿ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਇਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।