Patiala: AC unit stolen from Aam Aadmi Clinic

October 5, 2023 - PatialaPolitics

Patiala: AC unit stolen from Aam Aadmi Clinic

 

ਡਾ.ਰਮਨਦੀਪ ਸਿੰਘ ਜੌ ਕੀ ਆਮ ਆਦਮੀ ਕਲੀਲਿਕ ਉਪਕਾਰ ਨਗਰ ਪਟਿ, ਵਿਖੇ ਡਿਊਟੀ ਕਰਦੇ ਹਨ ਉਹਨਾਂ ਨੇ ਦਸਿਆ ਕਿ ਜਦੋਂ ਮਿਤੀ 3/1/23 ਨੂੰ ਕਲੀਨਿਕ ਖੋਲਿਆ ਤਾ ਦੇਖਿਆ ਕਿ ਏ.ਸੀ ਦਾ ਬਾਹਰਲਾ ਯੂਨਿਟ ਗਾਇਬ ਸੀ, ਜੋ ਇਸ ਤੋਂ ਪਹਿਲਾਂ ਮਿਤੀ 11/9/23 ਨੂੰ ਵੀ ਇੱਕ ਹੋਰ ਏ.ਸੀ ਦਾ ਬਾਹਰਲਾ ਯੂਨਿਟ ਕਿਸੇ ਨਾ-ਮਾਲੂਮ ਵਿਅਕਤੀ ਵਿਅਕਤੀਆਨ ਨੇ ਚੋਰੀ ਕਰ ਲਿਆ ਸੀ। ਪਟਿਆਲਾ ਪੁਲਿਸ ਨੇ ਨਾ ਮਾਲੂਮ ਵਿਅਕਤੀ ਤੇ ਧਾਰਾ FIR U/S 379 IPC ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ