Patiala: 2 Killed in major accident near Rajpura

December 21, 2023 - PatialaPolitics

Patiala: 2 Killed in major accident near Rajpura

ਪੰਜਾਬ ਚ ਦਿਨੋ ਦਿਨ ਸੜਕ ਹਾਦਸੇ ਵੱਧ ਦੇ ਜਾ ਰਹੇ ਨੇ, ਇਸੇ ਤਰ੍ਹਾਂ ਦਾ ਮਾਮਲਾ ਰਾਜਪੁਰਾ ਨੇੜੇ ਸਾਮਣੇ ਆਇਆ ਹੈ।

 

ਪੁਲਿਸ ਵੱਲੋ ਦਰਜ਼ FIR ਮੁਤਾਬਕ ਮਿਤੀ 19/12/23 ਸਮਾ 8.15 ਪੀ.ਐਮ ਤੇ ਗੁਰਿੰਦਰ ਸਿੰਘ ਦਾ ਭਰਾ ਹਰਦੀਪ ਸਿੰਘ ਸਮੇਤ ਪ੍ਰੇਮ ਕੁਮਾਰ ਪੁੱਤਰ ਗੋਬਿੰਦ ਦਾਸ ਵਾਸੀ ਮ ਨੰ. 11-ਏ IPL ਕਲੋਨੀ ਅੰਬੂਜਾ ਸਿਟੀ ਖੰਨਾ ਅਤੇ ਸਰਨਪ੍ਰੀਤ ਸਿੰਘ ਨਾਲ ਕਾਰ ਨੰ. PB-10EX-1616 ਤੇ ਸਵਾਰ ਹੋ ਕੇ ਕਾਕਾ ਢਾਬਾ ਰਾਜਪੁਰਾ ਕੋਲ ਜਾ ਰਹੇ ਸਨ, ਜੋ ਰਸਤੇ ਵਿੱਚਕਾਰ ਟਰੱਕ ਬਿਨ੍ਹਾ ਰਿਫਲੈਕਟਰ ਤੇ ਇਸ਼ਾਰਿਆ ਤੇ ਖੜ੍ਹਾ ਸੀ, ਜਿਸ ਕਾਰਨ ਹਰਦੀਪ ਸਿੰਘ ਹੋਰਾ ਦੀ ਕਾਰ ਟਰੱਕ ਨਾਲ ਜਾ ਟਕਰਾਈ ਟਰੱਕ ਨੋ PB-07BR-9582 , ਜੋ ਐਕਸੀਡੈਂਟ ਵਿੱਚ ਹਰਦੀਪ ਸਿੰਘ ਅਤੇ ਪ੍ਰੇਮ ਕੁਮਾਰ ਦੀ ਮੌਕਾ ਤੇ ਹੀ ਮੌਤ ਹੋ ਗਈ ਤੇ ਸਰਨਪ੍ਰੀਤ ਸਿੰਘ ਦੇ ਸੱਟਾ ਲੱਗੀਆ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ FIR U/S 283,304-A,337,427 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ